Corona in Punjab: ਪੰਜਾਬ ਵਿੱਚ ਦਿਨੋਂ ਦਿਨ ਵੱਧ ਰਿਹਾ ਹੈ Corona ਦਾ ਕਹਿਰ, ਰੂਪਨਗਰ ਵਿੱਚ 5 ਜਾਣਿਆ ਦੀ ਰਿਪੋਰਟ ਆਈ Corona Positive

5-persons-reported-positive-in-rupnagar

Corona in Punjab: ਰੂਪਨਗਰ ਜ਼ਿਲੇ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਵਲ ਸਰਜਨ ਰੂਪਨਗਰ ਤੋਂ ਮਿਲੀ ਕੋਰੋਨਾ ਰਿਪੋਰਟ ਮੁਤਾਬਕ ਦੇਰ ਰਾਤ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਰੂਪਨਗਰ ਜ਼ਿਲੇ ‘ਚ ਕੁੱਲ 11709 ਕੋਰੋਨਾ ਸੈਂਪਲ ਲਏ ਗਏ ਜ਼ਿਨ੍ਹਾਂ ‘ਚੋਂ 11283 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਜ਼ਿਲੇ ‘ਚ ਕੁੱਲ 20 ਮਰੀਜ਼ ਐਕਟਿਵ ਹਨ ਤੇ 3 ਮਰੀਜ਼ਾਂ ਨੂੰ ਅੱਜ ਛੁੱਟੀ ਦੇ ਦਿੱਤੀ ਗਈ ਹੈ। ਜੋ 5 ਮਰੀਜ਼ ਅੱਜ ਪਾਜ਼ੇਟਿਵ ਪਾਏ ਗਏ ਹਨ ਉਨ੍ਹਾਂ ‘ਚੋਂ 4 ਵਿਅਕਤੀ ਤੇ ਇਕ ਮਹਿਲਾ ਦੱਸੀ ਜਾ ਰਹੀ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।