4,798 ਨਵੇਂ ਕੋਰੋਨਾ ਵਾਇਰਸ ਦੇ ਮਰੀਜ਼, ਮੌਤਾਂ ਨੇ ਅੱਜ ਪੰਜਾਬ ਵਿੱਚ ਚਿੰਤਾਵਾਂ ਪੈਦਾ ਕੀਤੀਆਂ

4,798 new corona virus patients

ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਮੰਗਲਵਾਰ ਨੂੰ 172 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 4798 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਲੁਧਿਆਣਾ ‘ਚ 536, ਐਸ. ਏ. ਐਸ ਨਗਰ 376, ਬਠਿੰਡਾ 344, ਜਲੰਧਰ 536, ਪਟਿਆਲਾ 275, ਅੰਮ੍ਰਿਤਸਰ 352, ਫਾਜ਼ਿਲਕਾ 334, ਸ੍ਰੀ ਮੁਕਤਸਰ ਸਾਹਿਬ 300, ਮਾਨਸਾ 196, ਹੁਸ਼ਿਆਰਪੁਰ 229, ਪਠਾਨਕੋਟ 243, ਸੰਗਰੂਰ 132, ਫਰੀਦਕੋਟ 140, ਰੋਪੜ 58, ਮੋਗਾ 50, ਫਿਰੋਜ਼ਪੁਰ 114, ਫਤਿਹਗੜ੍ਹ ਸਾਹਿਬ 132, ਐਸ.ਬੀ.ਐਸ ਨਗਰ 35, ਗੁਰਦਾਸਪੁਰ 233, ਕਪੂਰਥਲਾ 104, ਤਰਨਤਾਰਨ 73 ਅਤੇ ਬਰਨਾਲਾ ‘ਚ 81 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

176 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ ‘ਚ ਅੰਮ੍ਰਿਤਸਰ 16, ਬਰਨਾਲਾ 4, ਬਠਿੰਡਾ 14, ਫਰੀਦਕੋਟ 6, ਫਤਿਹਗੜ੍ਹ ਸਾਹਿਬ 4, ਫਾਜ਼ਿਲਕਾ 7, ਫਿਰੋਜ਼ਪੁਰ 8, ਗੁਰਦਾਸਪੁਰ 5, ਹੁਸ਼ਿਆਰਪੁਰ 3, ਜਲੰਧਰ 12, ਕਪੂਰਥਲਾ 7, ਲੁਧਿਆਣਾ 19, ਮਾਨਸਾ 6, ਮੋਗਾ 5, ਐੱਸ.ਏ.ਐੱਸ ਨਗਰ 9, ਸ੍ਰੀ ਮੁਕਤਸਰ ਸਾਹਿਬ 9, ਪਠਾਨਕੋਟ 4, ਪਟਿਆਲਾ 13, ਰੋਪੜ 2, ਸੰਗਰੂਰ 17 ਐੱਸ.ਬੀ.ਐੱਸ ਨਗਰ 3 ਅਤੇ ਤਰਨਤਾਰਨ ‘ਚ 3 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ