ਬਰਨਾਲਾ : ਫੈਕਟਰੀ ‘ਚ ਬਣ ਰਿਹਾ 1200 ਕਿੱਲੋ ਨਕਲੀ ਦੇਸੀ ਘਿਉ ਜ਼ਬਤ

Fake Desi Ghee

1.ਬਰਨਾਲਾ: ਸਿਹਤ ਵਿਭਾਗ ਬਰਨਾਲਾ ਤੇ ਸੀਆਈ ਸਟਾਫ ਨੇ ਸਾਂਝੇ ਅਪਰੇਸ਼ਨ ਦੌਰਾਨ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ ਕੀਤਾ ਹੈ।

Fake Desi Ghee Factory in Barnala

2.ਇਸ ਦੌਰਾਨ ਕਰੀਬ 12 ਕੁਇੰਟਲ ਦੇਸੀ ਦੇਸੀ ਘਿਓ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਬੇਅਦਬੀ ਤੇ ਗੋਲੀਕਾਂਡ ਮਾਮਲੇ ‘ਚ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਲਈ SIT ਪੁੱਜੀ ਸੁਨਾਰੀਆ ਜੇਲ੍

Fake Desi Ghee Factory in Barnala

3.ਜ਼ਿਲ੍ਹਾ ਸਿਹਤ ਅਫ਼ਸਰ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਬਰਨਾਲਾ ਦੇ ਬਠਿੰਡਾ ਰੋਡ ‘ਤੇ ਸਥਾਨਕ ਪਿੰਡ ਘੁੰਨਸ ਵਿੱਚ ਵਿਅਕਤੀ ਨਕਲੀ ਦੇਸੀ ਘਿਓ ਬਣਾਉਣ ਦੀ ਫੈਕਟਰੀ ਚਲਾ ਰਿਹਾ ਹੈ।

Fake Desi Ghee Factory in Barnala

4.ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਮੌਕ ਤੋਂ 72 ਟੀਨ ਦੇਸੀ ਘਿਓ, ਪੰਦਰਾਂ ਕਿੱਲੋ ਦਾ ਇੱਕ ਟੀਨ, 200-200 ਗ੍ਰਾਮ ਤੇ 500-500 ਗ੍ਰਾਮ ਦੇ ਪੈਕਿਟ ਵੀ ਮਿਲੇ ਹਨ।

Fake Desi Ghee Factory in Barnala

5.ਉਨ੍ਹਾਂ ਕਿਹਾ ਕਿ ਘਿਓ ਦੀ ਸੈਂਪਲਿੰਗ ਕਰਕੇ ਖਰੜ ਲੈਬਾਰਟਰੀ ਤੋਂ ਟੈਸਟ ਕਰਵਾ ਲਈ ਗਈ ਹੈ।

Fake Desi Ghee Factory in Barnala

6.ਇਸ ਵਿੱਚ ਸੈਂਪਲ ਫੇਲ੍ਹ ਪਾਏ ਗਏ ਹਨ।

Fake Desi Ghee Factory in Barnala

7.ਇਸੇ ਦੇ ਆਧਾਰ ‘ਤੇ ਉਨ੍ਹਾਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Fake Desi Ghee Factory in Barnala

8.ਫਿਲਹਾਲ ਫੈਕਟਰੀ ਨੂੰ ਸੀਲ ਕੀਤਾ ਗਿਆ ਹੈ।

Source:AbpSanjha