ਕੈਨੇਡਾ ਚੋਣਾਂ ਦੇ ਵਿੱਚ ਇੰਝ ਰਿਹਾ ਭਾਰਤੀਆਂ ਦਾ ਪ੍ਰਦਰਸ਼ਨ

performance-of-indians-in-canada-elections

ਕੈਨੇਡਾ ਦੇ ਵਿੱਚ 21 ਅਕਤੂਬਰ ਨੂੰ ਪਈਆਂ ਵੋਟਾਂ ਦੇ ਵਿੱਚ ਬਹੁਤ ਸਾਰੇ ਭਾਰਤੀਆਂ ਨੇ ਆਪਣਾ ਨਾਮ ਕੈਨੇਡਾ ਦੇ ਇਤਿਹਾਸ ਦੇ ਵਿੱਚ ਦਰਜ ਕਰ ਦਿੱਤਾ ਹੈ। ਐੱਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਪੂਰੀ ਤਰਾਂ ਸੁਰਖੀਆਂ ਦੇ ਵਿੱਚ ਛਾਏ ਹੋਏ ਨੇ। ਇਹਨਾਂ ਚੋਣਾਂ ਦੇ ਵਿੱਚ ਜਸਟਿਨ ਟਰੂਡੋ ਦੀ ਪਾਰਟੀ ਲਿਬਰਲ ਨੇ ਬਾਜੀ ਮਾਰੀ ਹੈ। ਚੋਣ ਨਤੀਜਿਆਂ ਮੁਤਾਬਕ ਕਿਸ ਭਾਰਤੀ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਮਿਲੀਆਂ ਤੇ ਉਹ ਕਿਸ ਸੀਟ ‘ਤੇ ਜੇਤੂ ਰਿਹਾ ਉਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

performance-of-indians-in-canada-elections

ਜ਼ਰੂਰ ਪੜ੍ਹੋ: ਬੀ.ਐੱਸ.ਐੱਫ ਦੇ ਜਵਾਨਾਂ ਨੇ ਫਿਰੋਜ਼ਪੁਰ ਭਾਰਤ-ਪਾਕਿਸਤਾਨ ਦੀ ਸਰਹੱਦ ਤੋਂ ਕੀਤੀ 25 ਕਰੋੜ ਦੀ ਹੈਰੋਇਨ ਬਰਾਮਦ