indian sikh boy wins 10 million prize money in dubai

ਦੁਬਈ ‘ਚ ਭਾਰਤੀ ਸਿੱਖ ਨੌਜਵਾਨ ਦੀ ਚਮਕੀ ਕਿਸਮਤ, 10 ਮਿਲਿਅਨ ਦਾ ਜਿੱਤਿਆ ਇਨਾਮ

ਆਬੂ ਧਾਬੀ: ਭਾਰਤੀ ਮੂਲ ਦੇ ਦੁਬਈ ਨਿਵਾਸੀ ਗੁਰਪ੍ਰੀਤ ਸਿੰਘ ਦੀ ਬਿਗ ਟਿਕਟ ਆਬੂ ਧਾਬੀ ਲਾਟਰੀ ‘ਚ ਕਿਸਮਤ ਉਦੋਂ ਚਮਕ ਗਈ ਜਦੋਂ ਉਸਦਾ 10 ਮਿਲਿਅਨ ਦਿਰਮ ਦਾ ਇਨਾਮ ਨਿਕਲਿਆ। ਇਸ ਲਾਟਰੀ ਦਾ ਐਲਾਨ ਵੀਰਵਾਰ ਨੂੰ ਹੋਇਆ ਸੀ। ਉਸਨੇ 12 ਅਗਸਤ ਨੂੰ 067757 ਨੰਬਰ ਦੀ ਲਾਟਰੀ ਖਰੀਦੀ ਸੀ। ਗੁਰਪ੍ਰੀਤ ਪਿੱਛਲੇ 30 ਸਾਲਾਂ ਤੋਂ ਦੁਬਈ ਵਿੱਚ ਰਹਿ ਰਹੇ […]

oxford-world-best-university-oxford-global-ranking

Oxford University News: Oxford ਬਣੀ ਦੁਨੀਆਂ ਦੀ ਬਿਹਤਰੀਨ ਯੂਨੀਵਰਸਿਟੀ, ਗਲੋਬਲ ਰੈੰਕਿੰਗ ਵਿੱਚ ਮਿਲਿਆ ਖਿਤਾਬ

Oxford University News: ਆਕਸਫੋਰਡ ਯੂਨੀਵਰਸਿਟੀ ਨੂੰ ਲਗਾਤਾਰ ਪੰਜਵੇਂ ਸਾਲ ਅੰਤਰਰਾਸ਼ਟਰੀ ਲੀਗ ਟੇਬਲ ਵਿਚ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ। ਯੂਕੇ ਦੀਆਂ ਕਈ ਯੂਨੀਵਰਸਿਟੀਆਂ ਟਾਈਮਜ਼ ਹਾਇਰ ਐਜੂਕੇਸ਼ਨ ਦੀ ਵਿਸ਼ਵ ਰੈਂਕਿੰਗ ਵਿਚ ਪਹਿਲਾਂ ਤੋਂ ਹੇਠਾਂ ਆ ਗਈਆਂ ਹਨ ਜਿਸ ਵਿਚ ਕੈਮਬ੍ਰਿਜ ਤੀਜੇ ਸਥਾਨ ਤੋਂ ਛੇਵੇਂ ਅਤੇ ਇੰਪੀਰੀਅਲ ਕਾਲਜ ਲੰਡਨ ਪਹਿਲੇ ਦੇ ਮੁਕਾਬਲੇ 10 ਵਿਚੋਂ ਬਾਹਰ ਹੋ ਗਿਆ ਹੈ। […]

wwe-superstar-the-rock-and-his-family-corona-positive

The Rock Corona News: WWE ਸੁਪਰਸਟਾਰ The Rock ਦੇ ਪਰਿਵਾਰ ਤੇ ਢਹਿਆ ਕਹਿਰ, ਸਾਰਾ ਪਰਿਵਾਰ ਹੋਇਆ ਕੋਰੋਨਾ ਦਾ ਸ਼ਿਕਾਰ

The Rock Corona News: WWE ਸੁਪਰਸਟਾਰ ‘ਤੇ ਐਕਟਰ ਡਵੈਨ ਜੌਨਸਨ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਡਵੈਨ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਤੇ ਦੋ ਬੇਟੀਆਂ ਨੂੰ ਵੀ ਕੋਰੋਨਾ ਹੋ ਗਿਆ ਹੈ। THE ROCK ਦੇ ਨਾਂ ਨਾਲ ਪੁਰੀ ਦੁਨੀਆਂ ਵਿੱਚ ਮਸ਼ਹੂਰ ਹਨ। ਉਨਾਂ ਨੇ ਕਰੋਨਾ ਵਾਇਰਸ ਦੇ ਨਾਲ ਇੰਫੈਕਟੇਡ ਹੋਣ ਦੀ ਖ਼ਬਰ ਆਪਣੇ ਫੈਨਸ ਨਾਲ ਸਾਂਝੀ […]

italy-strong-winds-and-rain-kill-two-children-in-itlay

Itlay Death News: ਇਟਲੀ ਛੁੱਟੀਆਂ ਮਨਾਉਣ ਗਏ ਪਰਿਵਾਰ ਤੇ ਮੀਂਹ ਨੇ ਢਾਹਿਆ ਕਹਿਰ, 2 ਬੱਚਿਆਂ ਦੀ ਹੋਈ ਮੌਤ

Itlay Death News: ਇਟਲੀ ਵਿਚ ਜਿੱਥੇ ਕੋਰੋਨਾ ਵਾਇਰਸ ਕਾਰਨ ਪਹਿਲਾਂ ਹੀ ਜਨ ਜੀਵਨ ਅਤੇ ਆਰਥਿਕਤਾ ਪੱਖੋਂ ਪ੍ਰਭਾਵਿਤ ਹੋ ਚੁੱਕਾ ਹੈ। ਦੂਜੇ ਪਾਸੇ ਪਿਛਲੇ ਕੁੱਝ ਦਿਨਾਂ ਤੋਂ ਖਰਾਬ ਮੌਸਮ ਦੇ ਕਾਰਨ ਬੇਸ਼ੱਕ ਗਰਮੀ ਨੂੰ ਰਾਹਤ ਮਿਲੀ ਹੈ ਪਰ ਉੱਤਰੀ ਇਟਲੀ ਦੇ ਇਲਾਕਿਆਂ ਵਿੱਚ ਇਸ ਖਰਾਬ ਮੌਸਮ ਦੇ ਕਾਰਨ ਜਨ ਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ ਤੇ ਇਕ ਕਾਰਨ […]

australia-4-year-old-ayan-kapoor-died-in-victoria

Australia Death News: ਆਸਟ੍ਰੇਲੀਆ ਦੇ ਵਿਕਟੋਰੀਆ ਵਿੱਚ ਆਇਆ ਤੂਫ਼ਾਨ, 4 ਸਾਲਾਂ ਬੱਚੇ ਦੀ ਹੋਈ ਮੌਤ

Australia Death News: ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਬੀਤੀ ਸ਼ਾਮ ਭਿਆਨਕ ਤੂਫਾਨ ਆਇਆ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਤੂਫਾਨ ਵਿਚ ਚਾਰ ਸਾਲਾ ਅਯਾਨ ਕਪੂਰ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ, ਜਦੋ ਉਹ ਆਪਣੇ ਮਾਤਾ-ਪਿਤਾ ਦੇ ਨਾਲ ਕੁਝ ਸਮੇਂ ਦੇ ਲਈ ਘਰੋਂ ਬਾਹਰ ਗਿਆ ਸੀ। ਉਸ ਸਮੇਂ ਅਯਾਨ ਦੀ ਛੋਟੀ ਭੈਣ ਵੀ ਨਾਲ ਸੀ, ਜਿਸ ਦੀ ਉਮਰ […]

punjabi-arrested-stealing-vehicle-in-brampton

Canada Arrested News: ਕੈਨੇਡਾ ਦੇ ਬਰੈਂਪਟਨ ਵਿੱਚ ਕਾਰ ਚੋਰੀ ਮਾਮਲੇ ਦੇ ਵਿੱਚ 2 ਪੰਜਾਬੀਆਂ ਨੂੰ ਕੀਤਾ ਗ੍ਰਿਫਤਾਰ

Canada Arrested News: ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਦੋ ਪੰਜਾਬੀਆਂ ਨੂੰ ਵਾਹਨ ਚੋਰੀ ਕਰਨ ਦੋਸ਼ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ। ਖਬਰ ਹੈ ਕਿ ਸ਼ਨੀਵਾਰ ਤੜਕੇ ਬਰੈਂਪਟਨ ਗੈਸ ਸਟੇਸ਼ਨ ਨੇੜਿਓਂ ਪੁਲਸ ਨੇ ਦੋ ਪੰਜਾਬੀਆਂ ਨੂੰ ਵਾਹਨ ਚੋਰੀ ਦੇ ਦੋਸ਼ ਤਹਿਤ ਹਿਰਾਸਤ ਵਿਚ ਲਿਆ। ਇਨ੍ਹਾਂ ਦੀ ਪਛਾਣ ਬਰੈਂਪਟਨ ਵਾਸੀ 42 ਸਾਲਾ ਮਨਿੰਦਰਜੀਤ ਢੀਂਡਸਾ ਅਤੇ 22 ਸਾਲਾ ਅਰਸ਼ਦੀਪ […]

punjabi-youth-died-in-road-accident-in-america

America Road Accident News: ਅਮਰੀਕਾ ਦੇ ਕੈਲੀਫੋਰਨੀਆ ਦੇ ਨੇੜੇ ਫਲਾਈਓਵਰ ਤੇ ਭਿਆਨਕ ਹਾਦਸਾ, ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ

America Road Accident News: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਕਸਬਾ ਚਮਿਆਰੀ ਦੇ ਨੌਜਵਾਨ ਦੀ ਅਮਰੀਕਾ ‘ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਖ਼ਬਰ ਮਿਲਦਿਆਂ ਸਾਰ ਹੀ ਪੂਰਾ ਇਲਾਕਾ ਸੋਗ ‘ਚ ਡੁੱਬ ਗਿਆ। ਮ੍ਰਿਤਕ ਦੇ ਦੋਸਤ ਜਗਰੂਪ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਕੀਰਤ ਸਿੰਘ ਰੰਧਾਵਾ ਪੁੱਤਰ ਅਮਰਜੀਤ ਸਿੰਘ ਵਾਸੀ ਕਸਬਾ ਚਮਿਆਰੀ […]

punjabi-youth-death-in-road-accident-in-america

America Accident News: ਅਮਰੀਕਾ ਦੇ ਵਿੱਚ ਹੋਏ ਸੜਕ ਹਾਦਸੇ ਵਿੱਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ

America Accident News: ਰੋਜ਼ੀ-ਰੋਟੀ ਕਮਾਉਂਣ ਲਈ ਅਮਰੀਕਾ ਗਏ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਅਮਰੀਕਾ ਤੋਂ ਇਕ ਤੋਂ ਬਾਅਦ ਇਕ ਉਦਾਸ ਕਰਨ ਵਾਲੀਆਂ ਖਬਰਾਂ ਆ ਰਹੀਆਂ ਹਨ। ਹਾਲਾਂਕਿ ਕੁੱਝ ਸਮਾਂ ਪਹਿਲਾਂ ਹੀ ਅਮਰੀਕਾ ‘ਚ ਮਨਜੀਤ ਸਿੰਘ ਅਤੇ ਜਤਿੰਦਰ ਸਿੰਘ ਦੀ ਮੌਤ ਹੋਈ ਸੀ, ਜੋ ਕਿ ਪੰਜਾਬ ਨਾਲ ਸਬੰਧ ਰੱਖਦੇ […]

punjabi-youth-commit-suicide-in-brampton-canada

Canada Suicide News: ਕੈਨੇਡਾ ਪੜ੍ਹਾਈ ਕਰਨ ਗਏ ਇਕ ਹੋਰ ਪੰਜਾਬੀ ਨੌਵਜਾਨ ਨੇ ਕੀਤੀ ਖ਼ੁਦਕੁਸ਼ੀ

Canada Suicide News: ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਵੱਲੋਂ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਸਮਰਾਲਾ ਦੇ ਵਿਸ਼ਾਲ ਸਿੰਘ ਨਾਂ ਦੇ ਨੌਜਵਾਨ ਨੇ ਬ੍ਰੈਂਪਟਨ ਵਿਖੇ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਸਮਰਾਲਾ ਨੇੜਲੇ ਪਿੰਡ ਮੰਜਾਲੀ ਖੁਰਦ ਦਾ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਉਹ […]

australia-punjabi-ride-share-driver-assaulted-car-australia

Australia Punjabi Driver Assaulted: ਆਸਟ੍ਰੇਲੀਆ ‘ਚ ਪੰਜਾਬੀ ਡਰਾਈਵਰ ਦੀ ਕੁੱਟਮਾਰ ਕਰਕੇ ਕਾਰ ਖੋਹੀ

Australia Punjabi Driver Assaulted:  ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ‘ਚ ਪੰਜਾਬੀ ਨੌਜਵਾਨ ਰਾਈਡ ਸ਼ੇਅਰ (ਡੀਡੀ) ਡਰਾਈਵਰ ਹਰਜਿੰਦਰ ਸਿੰਘ 22 ਦੀ ਚਾਰ ਲੁਟੇਰਿਆਂ ਵਲੋਂ ਬਹੁਤ ਹੀ ਬੇ-ਰਹਿਮੀ ਨਾਲ ਕੁੱਟਮਾਰ ਕਰਨ ਤੇ ਕਾਰ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਰਜਿੰਦਰ ਸਿੰਘ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਸ਼ੁੱਕਰਵਾਰ ਸ਼ਾਮ ਤਕਰੀਬਨ 9.30 ਵਜੇ ਦੇ ਕਰੀਬ ਉਸ ਦੀ ਟੋਇਟਾ […]

usa-deported-123-indians

NRI Deported News: ਭਾਰਤ ਤੋਂ 40 ਲੱਖ ਲਗਾ ਕੇ ਵਿਦੇਸ਼ ਗਏ 123 ਮੁੰਡੇ-ਕੁੜੀਆਂ ਨੂੰ ਅਮਰੀਕਾ ਨੇ ਕੀਤਾ ਡਿਪੋਰਟ

NRI Deported News: ਅਮਰੀਕਾ ਤੋਂ ਡਿਪੋਰਟ ਹੋ ਕੇ ਚੌਥੀ ਉਡਾਣ ਰਾਹੀਂ 123 ਭਾਰਤੀ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ। ਇਨ੍ਹਾਂ ਵਿਚ ਕੁੜੀਆਂ, ਮੁੰਡਿਆਂ ਤੋਂ ਇਲਾਵਾ ਬੱਚੇ ਵੀ ਸ਼ਾਮਿਲ ਸਨ। ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਦੇ ਸੁਪਨੇ ਤਾਂ ਟੁੱਟੇ ਹੀ, ਇਸ ਦੇ ਨਾਲ ਹੀ ਲੱਖਾਂ ਰੁਪਈਆ ਵੀ ਬਰਬਾਦ ਹੋ ਗਿਆ। ਆਪਣੇ ਸੁਪਨੇ […]

agricultural-products-smuggling-news

Agricultural Products Smuggling News: ਖੇਤਾਂ ਅਤੇ ਵਾਤਾਵਰਣ ਪ੍ਰਣਾਲੀ ਨੂੰ ਖ਼ਤਰੇ ਵਿੱਚ ਪਾਉਣ ਦੇ ਲਈ ਹੋ ਰਹੀ ਹੈ ਖੇਤੀਬਾੜੀ ਉਤਪਾਦਾਂ ਦੀ ਤਸਕਰੀ

Agricultural Products Smuggling News: ਕਿਸੇ ਵੀ ਜਗ੍ਹਾ ਜਾਂ ਦੇਸ਼ ਦੀ ਬਨਸਪਤੀ ਲਈ ਬੀਜਾਂ ਦਾ ਬਹੁਤ ਮਹੱਤਵ ਹੈ। ਕਿਸੇ ਹੋਰ ਦੇਸ਼ ਤੋਂ ਆਇਆਂ ਮਾੜਾ ਬੀਜ ਬਨਸਪਤੀ ਨੂੰ ਤਬਾਹ ਕਰ ਸਕਦਾ ਹੈ। ਜੋ ਮਨੁੱਖ ਅਤੇ ਪਸ਼ੂਆਂ ਲਈ ਵੀ ਖਤਰਨਾਕ ਸਿੱਧ ਹੋ ਸਕਦਾ ਹੈ। ਪਿਛਲੇ ਦਿਨੀਂ ਅਜਿਹੀ ਘਟਨਾ ਅਮਰੀਕਾ ਵਿਚ ਦੇਖਣ ਨੂੰ ਮਿਲੀ ਹੈ। ਵਾਸ਼ਿੰਗਟਨ ਰਾਜ ਦੇ ਖੇਤੀਬਾੜੀ ਵਿਭਾਗ […]