ਸੂਰਜ ਗ੍ਰਹਿਣ ਦਾ ਸਮਾਂ ਅਤੇ ਕੀ ਹੈ ਸਾਲ ਦੇ ਪਹਿਲੇ ਗ੍ਰਹਿਣ ‘ਚ ਖਾਸ

What-is-the-time-of-solar-eclipse

ਹਿਣ ਲੱਗਣ ਦਾ ਸਮਾਂ ਦੁਪਹਿਰ 1:42 ਵਜੇ ਲੱਗਣਾ ਸ਼ੁਰੂ ਹੋਵੇਗਾ ਤੇ ਸ਼ਾਮੀਂ 6 ਵੱਜ ਕੇ 41 ਮਿੰਟ ’ਤੇ ਖ਼ਤਮ ਹੋਵੇਗਾ। ਇੱਕ ਸਮੇਂ ਇਹ ਇੱਕ ਅੰਗੂਠੀ ਵਾਂਗ ਦਿੱਸੇਗਾਹਿੰਦੂ ਪੰਚਾਂਗ ਅਨੁਸਾਰ ਇਹ ਸੂਰਜ ਗ੍ਰਹਿਣ ਜੇਠ ਮਹੀਨੇ ਦੀ ਅਮਾਵਸ ਨੂੰ ਬਿਰਖ ਰਾਸ਼ੀ ਤੇ ਮ੍ਰਿਗਸ਼ਿਰਾ ਨਛੱਤਰ ’ਚ ਲੱਗੇਗਾ।

ਇਸ ਵਿੱਚ ਚੰਨ ਦਾ ਪਰਛਾਵਾਂ ਸੂਰਜ ਉੱਤੇ ਇੰਝ ਪਵੇਗਾ ਕਿ ਸੂਰਜ ਦੇ ਵਿਚਕਾਰਲਾ ਭਾਗ ਪੂਰੀ ਤਰ੍ਹਾਂ ਢੱਕਿਆ ਜਾਵੇਗਾ ਪਰ ਸੂਰਜ ਦਾ ਬਾਹਰੀ ਹਿੱਸਾ ਇੱਕ ਅੰਗੂਠੀ ਦੇ ਆਕਾਰ ਵਿੱਚ ਪ੍ਰਕਾਸ਼ਿਤ ਹੁੰਦਾ ਦਿਸੇਗਾ।

ਸਾਲ 2021 ਦਾ ਇਹ ਪਹਿਲਾ ਸੂਰਜ ਗ੍ਰਹਿਣ ਅਰੁਣਾਚਲ ਪ੍ਰਦੇਸ਼ ’ਚ ਦਿਬਾਂਗ ਸਥਿਤ ਵਣ-ਜੀਵਾਂ ਦੀ ਰੱਖ ਕੋਲ ਸ਼ਾਮੀਂ 5:52 ਵਜੇ ਵੇਖਿਆ ਜਾ ਸਕੇਗਾ; ਜਦ ਕਿ ਲੱਦਾਖ ਦੇ ਉੱਤਰੀ ਹਿੱਸੇ ’ਚ ਇਸ ਨੂੰ ਸ਼ਾਮੀਂ 6 ਵਜੇ ਵੇਖਿਆ ਜਾ ਸਕੇਗਾ। ਇੱਥੇ ਸੂਰਜ ਸ਼ਾਮੀਂ 6:15 ਵਜੇ ਛਿਪੇਗਾ।

ਅਜਿਹੇ ‘ਚ ਖਾਣਾ ਪਕਾਉਣ ਜਾਂ ਖਾਣ, ਪਾਣੀ ਪੀਣ ਅਤੇ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ।

ਬਿਨਾਂ ਆਈ ਗਿਅਰ ਦੇ ਗ੍ਰਹਿਣ ਨਹੀਂ ਦੇਖਣਾ ਚਾਹੀਦਾ।

ਅਜਿਹੇ ‘ਚ ਸੂਰਜ ਗ੍ਰਹਿਣ ਦੌਰਾਨ ਤੁਸੀਂ ਘਰ ਤੋਂ ਬਾਹਰ ਜਾਣ ਤੋਂ ਬਚੋ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ