ਵੱਧਦੇ ਕੋਰੋਨਾ ਮਾਮਲਿਆਂ ਦੌਰਾਨ ਦਿੱਲੀ ‘ਚ ਵੀਕਐਂਡ ਕਰਫਿਉ ਦਾ ਕੀਤਾ ਐਲਾਨ

Weekend curfew announced in Delhi during rising corona cases

ਸੰਕਰਮਣ ਦੇ ਕਾਰਨ ਮੌਤਾਂ ਦੇ ਅੰਕੜਿਆਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਕੇਂਡ ਲਾਕਡਾਊਨ ਦੀ ਘੋਸ਼ਣਾ ਕਰ ਸਕਦੇ ਹਨ। ਬਾਹਰੀ ਗੁੰਮ ਫਿਰਨਾ ਬੰਦ ਕੀਤਾ ਗਿਆ ਇਸ ਦੇ ਨਾਲ ਹੀ ਬਾਹਰ ਖਾਨ ਪਿੰਨ ਦੀ ਪਾਬੰਦੀ ਵੀ ਲਗਾ ਦਿੱਤੀ ਗਈ ਹੈ

ਦਿੱਲੀ ‘ਚ ਕੋਰੋਨਾ ਦੇ ਮਾਮਲਿਆਂ ਦੀ ਰਫਤਾਰ ਇੰਨੀ ਤੇਜੀ ਨਾਲ ਵੱਧ ਰਹੀ ਹੈ ਕਿ ਹੁਣ ਰਾਜਧਾਨੀ ਨਵਾਂ ਐਪਸੈਂਟਰ ਬਣਦੀ ਦਿਸ ਰਹੀ ਹੈ। ਸੂਬੇ ‘ਚ ਖਰਾਬ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪਰਾਜਪਾਲ ਅਨਿਲ ਬੈਜਲ ਦੇ ਵਿਚਾਲੇ ਬੈਠਕ |

ਵਿਆਹ ਸ਼ਾਦੀਆਂ ਦਾ ਕੋਈ ਪਲਾਂ ਹੈ ਤਾਂ ਉਹਦੇ ਲਈ ਪਾਸ ਜਾਰੀ ਕਰਵਾਏ ਜਾ ਸਕਦੇ ਹਨ ਅਤੇ ਲਿਮਿਟਿਡ ਲੋਕਾਂ ਲਈ ਅਨੁਮਤੀ ਮਿਲ ਸਕਦੀ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਲੋਕਾਂ ਨੂੰ ਕੋਰੋਨਾ ਨਾਲ ਨਜਿੱਠਣ ਲਈ ਨਿਯਮਾਂ ਦੀ ਪਾਲਣਾ ਕਰਨ ਦੀ ਹਿਦਾਇਤ ਦਿੱਤੀ।

ਬਾਕੀ ਦਿਨਾਂ ਦੇ ਲਈ ਨਾਈਟ ਕਰਫਿਊ ਜਾਰੀ ਰਹੇਗਾ। ਕੇਜਰੀਵਾਲ ਸਰਕਾਰ ਹਾਲਾਤ ਨਾਲ ਨਜਿੱਠਣ ਲਈ ਲਗਾਤਾਰ ਯਤਨ ਕਰ ਰਹੀ ਹੈ। 24 ਘੰਟਿਆਂ ‘ਚ ਆਏ ਕੇਸ 17,282 , 24 ਘੰਟਿਆਂ 104 ਮੌਤਾਂ ਹੋਈਆਂ।ਕੁੱਲ ਕੇਸ 7.67,438, ਐਕਟਿਵ ਕੇਸ 50,736 ਹੁਣ ਤੱਕ 11,540 ਹੁਣ ਤੱਕ ਮੌਤਾਂ ਹੋਈਆਂ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ