ਸਿੰਘੁ ਸਰਹੱਦ ਤੇ ਪੁਲਿਸ ਵਾਲਿਆਂ ਨੇ ਕਿਸਾਨਾਂ ਦੇ ਟੇਂਟ ਤੋੜ ਦਿਤੇ ਅਤੇ ਉਨ੍ਹਾਂ ਉਤੇ ਲਾਠੀਆਂ ਚੱਲਿਆ ਅਤੇ ਹੰਝੂ ਗੈਸ ਦੇ ਗੋਲੇ ਛਡੇ |

Stone-pelting-on-farmers-at-Singhu-border

ਕਿਸਾਨਾਂ ਦਾ ਦਿੱਲੀ ਸਰਹੰਦ ਤੇ ਪ੍ਰਦਰਸ਼ਨ ਅਜੇ ਵੀ ਜਾਰੀ ਹੈ | ਅੱਜ ਦੂਜੇ ਦਿਨ ਵੀ ਕਾਫੀ ਖ਼ਤਰਨਾਕ ਮਾਹੌਲ ਰਹਿਆ ਅਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ | ਓਥੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨ ਅੰਦੋਲਨ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਕੁਜ ਲੋਕਾਂ ਨੇ ਕਿਸਾਨਾਂ ਦੇ ਟੇਂਟ ਨੂੰ ਉਖਾੜ ਸੁਟਿਆ ਅਤੇ ਉਨ੍ਹਾਂ ਦੇ ਉਤੇ ਲਾਠੀ ਵੀ ਚਾਰਜ ਕੀਤਾ | ਪੁਲਿਸ ਵਾਲਿਆਂ ਨੇ ਹੰਝੂ ਗੈਸ ਦੇ ਗੋਲੇ ਛਡੇ|

ਕਿਸਾਨ ਆਪਣੇ ਪ੍ਰਦਰਸ਼ਨ ਜ਼ੋਰ ਸ਼ੋਰ ਨਾਲ ਕਰ ਰਹੇ ਹਨ ਅਤੇ ਕਿਸਾਨਾਂ ਨਾਲ ਬੁਰਾ ਬੇਬਾਹਾਰ ਕੀਤਾ ਜਾ ਰਿਹਾ ਹੈ ਇਸ ਦੂਜੇ ਦਿਨ ਦੇ ਅੰਦੋਲਨ ਵਿਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ | ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਚ ਨਾਕਾਮ ਹੋ ਰਹੀ ਹੈ।

ਕਿਸਾਨਾਂ ਦਾ ਕਹਿਣਾ ਹੈ ਕੀ ਇਹ ਸਬ ਸੋਚੀ ਸਮਜੀ ਸਾਜਿਸ਼ ਹੈ ਇਹ ਸਿਰਫ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ | ਅਸੀਂ ਸਾਰੇ ਆਪਣੇ ਹਕ ਦੀ ਖਾਤਿਰ ਲੜ ਰਹੇ ਹਨ |

‘ਪ੍ਰਦਰਸ਼ਨਕਾਰੀ ਸਟੇਜ਼ ਵੱਲ’ਵੱਧ ਰਹੇ ਸਨ ਤੇ ਕਿਸਾਨ ਆਗੂਆਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦੇਈਏ ਕਿ ਬੀਤੇ ਕੱਲ ਵੀ ਇਨ੍ਹਾਂ ਲੋਕਾਂ ਵੱਲੋਂਸਿੰਘੂ ਬਾਰਡਰ ਖਾਲੀ ਕਰਨ ਲਈ ਹੰਗਾਮਾ ਕੀਤਾ ਗਿਆ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ