ਚੀਨ ਦੀ ਸਰਹੱਦ ਤੇ ਤਾਇਨਾਤੀ ਲਈ ਰਵਾਨਾ ਫੌਜ ਦਾ ਲੋਕਾਂ ਨੇ ਇੰਝ ਕੀਤਾ ਸੁਆਗਤ

See how people welcome indian army going for china border

ਸ਼ਿਮਲਾ: Tibetan Special Frontiar Force (SFF) ਹਿਮਾਚਲ ਦੇ ਸਪਿਤੀ ‘ਚ ਲੱਗਦੀ ਚੀਨ ਦੀ ਸਰਹੱਦ ਤੇ ਤਾਇਨਾਤੀ ਲਈ ਰਵਾਨਾ ਹੋਈ। ਸ਼ਿਮਲਾ ਪਹੁੰਚਣ ‘ਤੇ ਤਿੱਬਤੀਅਨ ਭਾਈਚਾਰੇ ਦੇ ਲੋਕਾਂ ਨੇ ਇਨ੍ਹਾਂ ਦਾ ਸੁਆਗਤ ਕੀਤਾ। ਸਰਹੱਦਾਂ ਦੀ ਰਾਖੀ ਕਰਨ ਲਈ ਫੌਜ ਦੀ ਹੌਸਲਾ ਅਫਜ਼ਾਈ ਕੀਤੀ।

ਤਿੱਬਤੀਅਨ ਭਾਈਚਾਰੇ ਦੇ ਬੱਚਿਆਂ, ਮਹਿਲਾਵਾਂ ਤੋਂ ਲੈ ਕੇ ਬਜ਼ੁਰਗਾਂ ਨੇ ਸ਼ਿਮਲਾ ਦੇ ਪੰਥਾਘਾਟੀ ਪਹੁੰਚਣ ‘ਤੇ ਫੌਜ ਦਾ ਸੁਆਗਤ ਕੀਤਾ। ਤਿੱਬਤੀਅਨ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਚੀਨ ਦੀਆਂ ਨਾਪਾਕ ਹਰਕਤਾਂ ਹਮੇਸ਼ਾਂ ਤੋਂ ਦੇਸ਼ ਲਈ ਖਤਰਾ ਰਹੀਆਂ ਹਨ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ