ਕੋਰੋਨਾ ਦੀ ਸ਼ੁਰੂਆਤ ਦੇ ਵਕਤ ਤੋਂ ਹੁਣ ਤਕ 97 ਫੀਸਦ ਪਰਿਵਾਰਾਂ ਦੀ ਆਮਦਨ ‘ਚ ਵੀ ਕਾਫੀ ਅਸਰ ਦੇਖਣ ਨੂੰ ਮਿਲਿਆ।
ਮਿਲੀ ਜਾਣਕਾਰੀ ਦੇ ਮੁਤਾਬਕ ਇਸ ਦੂਜੀ ਲਹਿਰ ਦੇ ਚੱਲਦਿਆਂ ਜਿੱਥੇ ਲੱਖਾਂ ਕਰੋੜਾਂ ਲੋਕ ਮਹਾਂਮਾਰੀ ਤੋਂ ਇਨਫੈਕਟਡ ਹੋਏ ਤੇ ਭਾਰੀ ਸੰਖਿਆਂ ‘ਚ ਲੋਕਾਂ ਨੇ ਜਾਨ ਗਵਾਈ। ਉੱਥੇ ਹੀ ਦੇਸ਼ ‘ਚ ਕਰੀਬ ਇਕ ਕਰੋੜ ਲੋਕਾਂ ਨੇ ਇਸ ਦੂਜੀ ਲਹਿਰ ਦੇ ਚੱਲਦਿਆਂ ਨੌਕਰੀਆਂ ਗਵਾਈਆਂ।
ਕੋਰੋਨਾ ਦੀ ਸ਼ੁਰੂਆਤ ਦੇ ਵਕਤ ਤੋਂ ਹੁਣ ਤਕ 97 ਫੀਸਦ ਪਰਿਵਾਰਾਂ ਦੀ ਆਮਦਨ ‘ਚ ਵੀ ਕਾਫੀ ਅਸਰ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਦਰ ਜੋ ਅਪ੍ਰੈਲ ਮਹੀਨੇ ‘ਚ 8 ਫੀਸਦ ਸੀ ਉਹ ਹੁਣ ਮਈ ਮਹੀਨੇ ‘ਚ 12 ਫੀਸਦ ਹੋ ਗਈ ਹੈ।
ਵਿਆਸ ਨੇ ਦੱਸਿਆ ਕਿ 3 ਤੋਂ 4 ਫੀਸਦ ਬੇਰੋਜ਼ਗਾਰੀ ਦਰ ਨੂੰ ਭਾਰਤੀ ਅਰਥਵਿਵਸਥਾ ਲਈ ਆਮ ਦੱਸਿਆ ਜਾਂਦਾ ਹੈ। ਉੱਥੇ ਹੀ ਜਿਸ ਪ੍ਰਤੀਸ਼ਤ ‘ਤੇ ਹੁਣ ਹੈ ਉਸ ਦੇ ਹਿਸਾਬ ਨਾਲ ਸਥਿਤੀ ਆਮ ਹੋਣ ‘ਚ ਅਜੇ ਸਮਾਂ ਲੱਗੇਗਾ।
42 ਫੀਸਦ ਅਜਿਹੇ ਸਨ ਜਿੰਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਆਮਦਨ ਬੀਤੇ ਸਾਲ ਦੇ ਬਰਾਬਰ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਅੰਦਾਜ਼ੇ ਮੁਤਾਬਕ ਦੇਸ਼ ‘ਚ 97 ਫੀਸਦ ਪਰਿਵਾਰ ਅਜਿਹੇ ਹਨ ਜਿੰਨ੍ਹਾਂ ਦੀ ਕੋਰੋਨਾ ਮਹਾਮਾਰੀ ਦੌਰਾਨ ਆਮਦਨ ਘੱਟ ਹੋਈ ਹੈ।
ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਨੇ ਤਿਆਰੀਆਂ ਕਰ ਲਈਆਂ ਹਨ। ਕੇਂਦਰੀ ਮੰਤਰੀ…
ਪੰਜਾਬ ਦੇ ਇੱਕ 87 ਸਾਲਾ ਵਿਅਕਤੀ ਦੀ ਕੋਈ ਔਲਾਦ ਨਹੀਂ ਸੀ। ਇਸ ਕਾਰਨ ਬਜ਼ੁਰਗ ਨੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਸਿਆਸੀ…
ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 'ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ,…
ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ…