ਵੈਕਸੀਨ ਹੀ ਇਸ ਲਾਗ ਰੋਗ ਕੋਰੋਨਾ ਤੋਂ ਰਾਹਤ ਦਵਾ ਸਕਦੀ ਹੈ , ਨਹੀਂ ਤਾਂ ਸਥਿਤੀ ਖਤਰਨਾਕ ਪੋਲੀਓ ਵਾਇਰਸ ਵਰਗੀ ਹੋਵੇਗੀ: ਯੂਨੀਸੈਫ

Vaccine-will-defeat-corona,

ਕਰੀਬ ਡੇਢ ਸਾਲ ਤੋਂ ਦੁਨੀਆਂ ਭਰ ਦੇ ਲੋਕ ਕੋਰਿਨਾ ਮਹਾਮਾਰੀ ਨਾਲ ਜੂਝ ਰਹੇ ਹਨ , ਇਸ ਵਾਇਰਸ ਨਾਲ ਦੁਨੀਆਂ ਲੱਖਾਂ ਲੋਕ ਇਸ ਦੀ ਚਪੇਟ ਰਹੇ ਹਨ। 

ਯੂਨੀਸੈਫ ਦਾ ਕਹਿਣਾ ਹੈ ਕਿ ਵੈਕਸੀਨ ਹੀ ਇਸ ਲਾਗ ਰੋਗ ਕੋਰੋਨਾ ਤੋਂ ਰਾਹਤ ਦਵਾ ਸਕਦੀ ਹੈ , ਨਹੀਂ ਤਾਂ ਦੇਸ਼ ਵਿੱਚ ਉਹੀ ਹਾਲ ਹੋਵੇਗਾ , ਜੋ ਪੋਲੀਓ ਨਾਲ ਹੁੰਦਾ ਸੀ , ਯੂਨੀਸੈਫ ਦਾ ਕਹਿਣਾ ਹੈ ਕਿ ਜੇਕਰ ਵੈਕਸੀਨ ਨਾ ਲਈ ਗਈ ਤਾਂ ਆਉਣ ਵਾਲੇ ਸਮੇਂ ਇਹ ਅਪਾਹਜਾਂ ਵਾਲਾ ਹਾਲ ਕਰੇਗਾ , ਇਸ ਲਈ ਵੱਧ ਤੋਂ ਵੱਧ ਲੋਕ ਵੈਕਸੀਨ ਲਗਵਾਉਣ |

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ