ਭਾਰਤ ਚ 24 ਘੰਟਿਆਂ ਵਿੱਚ 60,753 ਨਵੇਂ ਕੋਵਿਡ-19 ਮਾਮਲਿਆਂ ਦੀ ਰਿਪੋਰਟ

India records 60,753 covid-19 cases in 24 hours

ਭਾਰਤ ਚ ਪਿਛਲੇ 24 ਘੰਟਿਆਂ ਵਿੱਚ  60,753  ਨਵੇਂ ਕੋਵਿਡ-19 ਮਾਮਲੇ, 1,647 ਮੌਤਾਂ ਦੀ ਰਿਪੋਰਟ ਕੀਤੀ ਹੈ।  ਇਸ ਦੇ ਨਾਲ ਹੀ 97,743 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।

 ਦੇਸ਼ ਵਿਚ ਅਜੇ ਤੱਕ  2,98,23,546 ਲੋਕ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ। ਇਨ੍ਹਾਂ ਵਿਚੋਂ  2,86,78,390  ਲੋਕ ਡਿਸਚਾਰਜ ਕੀਤੇ ਜਾ ਚੁੱਕੇ ਹਨ।

ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 385,137 ਤੱਕ ਪਹੁੰਚ ਗਈ ਹੈ

ਸਰਗਰਮ ਮਾਮਲੇ 7,60019 ਸਨ, ਜੋ 73 ਦਿਨਾਂ ਬਾਅਦ ਸਭ ਤੋਂ ਘੱਟ ਸਨ।

ਭਾਰਤ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ