ਭਾਰਤ ਚ ਪਿਛਲੇ 24 ਘੰਟਿਆਂ ਵਿੱਚ 54,069 ਨਵੇਂ ਕੋਵਿਡ-19 ਮਾਮਲੇ , 1,321 ਮੌਤਾਂ ਦੀ ਰਿਪੋਰਟ ਕੀਤੀ ਹੈ। ਦੇਸ਼ ਵਿਚ ਅਜੇ 30,082,788 ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ। ਇਨ੍ਹਾਂ 2,90,63,740 ਲੋਕ ਡਿਸਚਾਰਜ ਕੀਤੇ ਜਾ ਚੁੱਕੇ ਹਨ।
ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 3,91,981 ਤੱਕ ਪਹੁੰਚ ਗਈ ਹੈ
ਸਰਗਰਮ ਮਾਮਲੇ 6,27,057 ਸਨ, ਜੋ 77 ਦਿਨਾਂ ਬਾਅਦ ਸਭ ਤੋਂ ਘੱਟ ਸਨ।
ਭਾਰਤ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ।
ਰਾਸ਼ਟਰੀ ਰਿਕਵਰੀ ਦਰ ਵਧ ਕੇ 96.61% ਹੋ ਗਈ ਹੈ, ਇਹ ਕਿਉਂਕਿ ਹਫਤਾਵਰੀ ਸਕਾਰਾਤਮਕਤਾ ਦਰ 5% ਤੋਂ ਘੱਟ ਹੈ
Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ