ਭਾਰਤ ਨੇ 24 ਘੰਟਿਆਂ ਵਿੱਚ 1 ਲੱਖ 1 ਹਜ਼ਾਰ 159 ਨਵੇਂ ਕੋਵਿਡ-19 ਮਾਮਲਿਆਂ ਦੀ ਰਿਪੋਰਟ

India records 1 lakh 1 thousand 159 Covid-19 cases in 24 hours

ਭਾਰਤ ਨੇ ਪਿਛਲੇ 24 ਘੰਟਿਆਂ ਵਿੱਚ  1 ਲੱਖ 1 ਹਜ਼ਾਰ 159  ਨਵੇਂ ਕੋਵਿਡ-19 ਮਾਮਲੇ, 2,444 ਮੌਤਾਂ ਦੀ ਰਿਪੋਰਟ ਕੀਤੀ ਹੈ। ਦੂਜੇ ਪਾਸੇ 1 ਲੱਖ 73 ਹਜ਼ਾਰ 831 ਲੋਕਾਂ  ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ।

ਇਸ ਸਮੇਂ ਦੇਸ਼ ‘ਚ ਸਰਗਰਮ ਮਾਮਲਿਆਂ ਦੀ ਗਿਣਤੀ  13.98 ਲੱਖ ਹੈ।

ਜਿਵੇਂ ਕਿ ਰੋਜ਼ਾਨਾ ਲਾਗਾਂ ਵਿੱਚ ਗਿਰਾਵਟ ਦਾ ਰੁਝਾਨ ਨਜ਼ਰ ਆ ਰਿਹਾ ਹੈ, ਕਈ ਰਾਜਾਂ ਨੇ ਕੁਝ ਢਿੱਲਾਂ ਦਾ ਐਲਾਨ ਕੀਤਾ ਜਦੋਂ ਕਿ ਕਈਆਂ ਨੇ ਤਾਲਾਬੰਦੀ ਦੇ ਉਪਾਵਾਂ ਨੂੰ ਵਧਾ ਦਿੱਤਾ ਹੈ।

ਭਾਰਤ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ