ਭਾਰਤ ‘ਚ ਕੋਰੋਨਾ ਕੇਸਾਂ ਦੇ ਟੁੱਟ ਰਹੇ ਰਿਕਾਰਡ, ਅੱਜ ਦੇ ਅੰਕੜੇ ਖਤਰਨਾਕ

India breaking records of corona cases

ਭਾਰਤ ਵਿੱਚ ਲਗਾਤਾਰ 9 ਵੇਂ ਦਿਨ  ਵੀ ਤਿੰਨ ਲੱਖ ਤੋਂ ਵੱਧ ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

ਭਾਰਤ ਵਿਚ ਕੋਰੋਨਾ ਕੇਸਾਂ ਦੇ ਟੁੱਟ ਰਹੇ ਰਿਕਾਰਡ

ਦੇਸ਼ ’ਚ ਪਹਿਲੀ ਵਾਰ 3.86 ਲੱਖ ਆਏ ਕੇਸ

24 ਘੰਟਿਆਂ ਦੌਰਾਨ 3498 ਲੋਕਾਂ ਦੀ ਹੋਈ ਮੌਤ

ਭਾਰਤ ਵਿੱਚ ਕੋਰੋਨਾ ਦੀ ਲਾਗ ਦੀ ਦੂਜੀ ਲਹਿਰ ਬੇਕਾਬੂ ਹੁੰਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 3.36 lakh ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 3489 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ, ਕੋਰੋਨਾ ਤੋਂ 2,89,706 ਲੋਕ ਠੀਕ ਵੀ ਹੋਏ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ