ਸਾਬਕਾ ਕੇਂਦਰੀ ਮੰਤਰੀ ਅਤੇ ਆਰਐਲਡੀ ਮੁਖੀ ਅਜੀਤ ਸਿੰਘ ਦਾ ਦਿਹਾਂਤ

Former-Union-Minister-and-RLD-Chief-Ajit-Singh-passes-away

ਅਜੀਤ ਸਿੰਘ ਦਾ ਦਬਦਬਾ ਪੱਛਮੀ ਉੱਤਰ ਪ੍ਰਦੇਸ਼ ‘ਚ ਕਾਫੀ ਜ਼ਿਆਦਾ ਰਿਹਾ ਹੈ। ਉਹ ਜਾਟਾਂ ਦੇ ਵੱਡੇ ਲੀਡਰ ਮੰਨੇ ਜਾਂਦੇ ਸਨ। ਉਹ ਕਈ ਵਾਰ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ।

ਆਪਣੇ ਗੜ੍ਹ ਬਾਗਪਤ ਤੋਂ ਵੀ ਲੋਕ ਸਭਾ ਚੋਣ ਹਾਰ ਗਏ ਸਨ। ਅਜੀਤ ਸਿੰਘ ਦੇ ਪੁੱਤਰ ਜਯੰਤ ਚੌਧਰੀ ਵੀ ਮਥੁਰਾ ਲੋਕ ਸਭਾ ਸੀਟ ਤੋਂ ਚੋਣ ਹਾਰੇ ਸਨ।

 ਲੋਕ ਦਲ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਵੀਰਵਾਰ ਨੂੰ 82 ਸਾਲ ਦੀ ਉਮਰ ਵਿੱਚ covid-19 ਕਾਰਨ ਦੇਹਾਂਤ ਹੋ ਗਿਆ ।

ਉਸ ਨੇ ਅੰਤ ਤੱਕ ਆਪਣੀ ਹਾਲਤ ਨਾਲ ਲੜਾਈ ਲੜੀ ਅਤੇ ਅੱਜ ਸਵੇਰੇ 6 ਮਈ, 2021 ਨੂੰ ਆਖਰੀ ਸਾਹ ਲਿਆ।”

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ