ਸੰਘਣੀ ਧੁੰਦ ਕਾਰਨ ਪੰਜ ਗੱਡੀਆਂ ਦੀ ਟੱਕਰ, ਦੋ ਦੀ ਮੌਤ ਸੰਘਣੀ ਧੁੰਦ ਕਾਰਨ ਪੰਜ ਵਾਹਨ ਟਕਰਾਏ, ਦੋ ਮੌਤਾਂਅੱਜ ਸਵੇਰੇ ਧੁੰਦ ਕਾਰਨ ਰਾਸ਼ਟਰੀ ਰਾਜਮਾਰਗਾਂ ‘ਤੇ ਹੋਏ ਹਾਦਸੇ ਵਿੱਚ ਪੰਜ ਵਾਹਨਾਂ ਦੀ ਟੱਕਰ ਹੋ ਗਈ। ਇਸ ਘਟਨਾ ਵਿੱਚ ਦੋ ਵਿਅਕਤੀ ਮਾਰੇ ਗਏ ਸਨ। ਇਹ ਘਟਨਾ ਸਵੇਰੇ 8 ਵਜੇ ਦੇ ਕਰੀਬ ਹੋਇ ਸੀ । ਮੌਕੇ ‘ਤੇ ਮੌਜੂਦ ਲੋਕਾਂ ਦੇ ਮੁਤਾਬਕ ਜਿਸ ਥਾਂ ਤੇ ਇਹ ਹਾਦਸਾ ਹੋਇਆ ਉੱਥੇ ਪ੍ਰਸ਼ਾਸਨ ਵੱਲੋਂ ਕੋਈ ਵੀ ਲਾਈਟਸ ਨਹੀਂ ਲਾਈਆਂ ਗਈਆਂ।ਇਹ ਕੱਟ ਸ਼ਹਿਰ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਚੱਲਣ ਲਈ ਤਿਆਰ ਕੀਤਾ ਗਿਆ ਹੈ।Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ ਜਨਵਰੀ 16, 2021 By TeamRaisingVoice