Chandrayaan2 ਦੁਆਰਾ ਖਿੱਚੀਆਂ ਗਈਆਂ ਧਰਤੀ ਦੀਆਂ ਖ਼ੂਬਸੂਰਤ ਤਸਵੀਰਾਂ, ISRO ਨੇ ਕੀਤੀਆਂ ਜਾਰੀ

Chandrayaan2

ਚੰਦਰਯਾਨ-2 ਨੂੰ ਬੀਤੀ 22 ਜੁਲਾਈ ਨੂੰ ਲੌਂਚ ਕਰਨ ਤੋਂ ਬਾਅਦ ਇਤਿਹਾਸ ਰਚਿਆ ਗਿਆ ਅਤੇ ਇਹ ਮਿਸ਼ਨ ਲਗਾਤਾਰ ਆਪਣੇ ਮਿੱਥੇ ਹੋਏ ਟੀਚੇ ਵੱਲ ਵਧ ਰਿਹਾ ਹੈ।

Chandrayaan2

ਇਸੇ ਦਰਮਿਆਨ ਚੰਦਰਯਾਨ-2 ਵਿੱਚ ਲੱਗੇ ਹੋਏ ਖ਼ਾਸ ਕੈਮਰਿਆਂ ਨਾਲ ਧਰਤੀ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ ਭੇਜੀਆਂ ਗਈਆਂ ਹਨ। ਜੋ ਕਿ ISRO ਦੇ ਦੁਆਰਾ ਜਾਰੀ ਕੀਤੀਆਂ ਗਈਆਂ ਹਨ।

Chandrayaan2

ਦੱਸ ਦੇਈਏ ਭਾਰਤ ਦਾ ਚੰਦਰਯਾਨ-2 ਚੰਨ ਦੀ ਦੱਖਣੀ ਪਾਸੇ ਉੱਤਰੇਗਾ। ਇਸ ਤਰ੍ਹਾਂ ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ ਜੋ ਚੰਨ ਦੇ ਇਸ ਹਿੱਸੇ ‘ਤੇ ਉੱਤਰੇਗਾ।

Chandrayaan2

ਜਾਣਕਾਰੀ ਅਨੁਸਾਰ ਚੰਦਰਯਾਨ-2 ਇਸ ਸਾਲ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਚੰਨ ‘ਤੇ ਉੱਤਰ ਸਕਦਾ ਹੈ।