ਐਨਡੀਆਰਐਫ ਦੁਆਰਾ 9 ਘੰਟੇ ਦੀ ਕਾਰਵਾਈ ਤੋਂ ਬਾਅਦ ,ਬੋਰਵੈੱਲ ਵਿੱਚ ਡਿੱਗੇ 4 ਸਾਲ ਦੇ ਬੱਚੇ ਨੂੰ ਬਚਾਇਆ ਗਿਆ

4-year-old-who-fell-in-a-borewell-rescued-after-9-hour-operation-by-NDRF

ਉੱਤਰ ਪ੍ਰਦੇਸ਼ ਦੇ ਆਗਰਾ ਦੇ ਧਰਿਆਈ ਪਿੰਡ ਵਿੱਚ ਖੇਡਦੇ ਸਮੇਂ ਇੱਕ ਚਾਰ ਸਾਲ ਦਾ ਬੱਚਾ ਲਗਭਗ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਪਿਆ।

ਆਗਰਾ ਵਿੱਚ ਬੋਰਵੈੱਲ ਵਿੱਚ ਡਿੱਗੇ ਬੱਚੇ ਨੂੰ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਨੇ ਬਚਾਇਆ ਹੈ।

ਜਦੋਂ ਉਹ ਬੋਰਵੈੱਲ ਵਿੱਚ ਡਿੱਗਿਆ ਤਾਂ ਬੱਚੇ ਨੂੰ ਆਕਸੀਜਨ ਦਿੱਤੀ ਗਈ। ਮੌਕੇ ਤੇ ਨੇੜਲੇ ਪਿੰਡਾਂ ਦੇ ਲੋਕ ਪਹੁੰਚੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ