ਮਲਾਇਕਾ ਦਿੰਦੀ ਹੈ ਆਪਣੀ ਫਿਟਨੈੱਸ ਵੱਲ ਖ਼ਾਸ ਧਿਆਨ, ਤੁਸੀ ਵੀ ਵੇਖੋ ਫਿੱਟ ਮਲਾਇਕਾ ਦੀਆਂ ਤਸਵੀਰਾਂ

malaika arora outside gym1. ਆਪਣੀਆਂ ਅਦਾਵਾਂ ਨਾਲ ਚਰਚਾਵਾਂ ਵਿੱਚ ਰਹਿਣ ਵਾਲੀ ਅਦਾਕਾਰਾ ਮਲਾਇਕਾ ਅਰੋੜਾ ਨੂੰ ਅੱਜ ਮੁੰਬਈ ਵਿੱਚ ਸਪਾਟ ਕੀਤਾ ਗਿਆ।

malaika arora outside gym

2. ਮਲਾਇਕਾ ਦੀਆਂ ਇਹ ਤਸਵੀਰਾਂ ਅੱਜ ਸਵੇਰੇ ਉਸ ਵੇਲੇ ਲਈਆਂ ਗਈਆਂ ਜਦੋਂ ਇਹ ਵਰਕ ਆਊਟ ਕਰਨ ਲਈ ਜਾ ਰਹੀ ਸੀ।

malaika arora outside gym

3. ਆਪਣੀ ਫਿਟਨੈਸ ਦੀ ਵਜ੍ਹਾ ਕਰਕੇ ਚਰਚਾ ਵਿੱਚ ਰਹਿਣ ਵਾਲੀ ਮਲਾਇਕਾ ਆਪਣੇ ਫੈਨਜ਼ ਨੂੰ ਹਮੇਸ਼ਾ ਫਿਟਨੈਸ ਲਈ ਪ੍ਰੇਰਿਤ ਕਰਦੀ ਹੈ।

malaika arora outside gym

4. ਜਿੰਮ ਵਿੱਚ ਐਕਸਰਸਾਈਜ਼ ਕਰਨ ਦੇ ਨਾਲ-ਨਾਲ ਮਲਾਇਕਾ ਯੋਗਾ ਵੀ ਕਰਦੀ ਹੈ।

malaika arora outside gym

5. ਕੁਝ ਸਮਾਂ ਪਹਿਲਾਂ ਮਲਾਇਕਾ ਨੇ ਮੁੰਬਈ ਵਿੱਚ ਇੱਕ ਯੋਗਾ ਸੈਂਟਰ ਵੀ ਖੋਲ੍ਹਿਆ ਹੈ।

malaika arora outside gym

6. ਫਿਟਨੈਸ ਦੇ ਇਲਾਵਾ ਉਹ ਆਪਣੀ ਨਿੱਜੀ ਜ਼ਿੰਦਗੀ ਕਰਕੇ ਵੀ ਕਾਫੀ ਲਾਈਮਲਾਈਟ ‘ਚ ਰਹਿੰਦੀ ਹੈ।

malaika arora outside gym

7. ਇਨ੍ਹੀਂ ਦਿਨੀਂ ਮਲਾਇਕਾ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ।

malaika arora outside gym

8. ਦੋਵੇਂ ਜਣੇ ਕਾਫੀ ਸੁਰਖੀਆਂ ਵਿੱਚ ਰਹਿੰਦੇ ਹਨ।

malaika arora outside gym

9.

Source:AbpSanjha