ਕਪਿਲ ਤੇ ਮੀਕਾ ਸਿੰਘ ਨੇ ਇੰਝ ਮਨਾਇਆ ਹਰਭਜਨ ਮਾਨ ਦਾ ਬਰਥਡੇ, ਵੀਡੀਓ ਵਾਇਰਲ

Harbhajan Maan

ਇਸ ਦੌਰਾਨ ਹਰਭਜਨ ਮਾਨ ਦੇ ਚਿਹਰੇ ‘ਤੇ ਵੱਖਰੀ ਹੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਹਰਭਜਨ ਮਾਨ ਨੇ ਮੀਕਾ ਤੇ ਕਪਿਲ ਨਾਲ ਰਲ ਕੇ ਬਰਥਡੇ ਕੇਕ ਕੱਟਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਇਸ ਵੀਡੀਓ ‘ਚ ਕਾਮੇਡੀਅਨ ਕਪਿਲ ਸ਼ਰਮਾ ਦੀ ਮਾਤਾ ਜੀ ਵੀ ਨਜ਼ਰ ਆ ਰਹੇ ਹਨ। ਵੀਡੀਓ ‘ਚ ਕਪਿਲ ਸ਼ਰਮਾ ਦੇ ਸ਼ੋਅ ਦੀ ਪੂਰੀ ਟੀਮ ਜੋ ਕਿ ਹਰਭਜਨ ਮਾਨ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੀ ਨਜ਼ਰ ਆ ਰਹੀ ਹੈ।

ਪੰਨੇ: « Previous Next »