Corona in America: ਅਮਰੀਕਾ Corona ਦੀ ਵੈਕਸੀਨ mRNA-1273 ਦੇ ਟ੍ਰਾਇਲ ਵਿੱਚ ਹੋਇਆ ਸਫਲ

successful-human-trial-of-corona-vaccine-mrna
Corona in America: Coronavirus ਮਹਾਮਾਰੀ ਨੂੰ ਰੋਕਣ ਲਈ ਚੱਲ ਰਹੇ ਵੈਕਸੀਨ ਦੇ ਪਹਿਲੇ ਫੇਜ਼ ਦ ਟ੍ਰਾਇਲ ਵਿਚ ਚੰਗੀ ਖਬਰ ਅਮਰੀਕਾ ਤੋਂ ਆਈ ਹੈ। ਇਥੋਂ ਦੇ ਪਹਿਲੇ ਕੋਰੋਨਾ ਵੈਕਸੀਨ ਦੇ ਇਨਸਾਨਾਂ ‘ਤੇ ਚੱਲ ਰਹੇ ਟ੍ਰਾਇਲ ਦੇ ਬਹੁਤ ਹੀ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਇਸ ਨੂੰ ਬਣਾਉਣ ਵਾਲੀ ਬੋਸਟਨ ਸਥਿਤ ਬਾਇਓਟੈੱਕ ਕੰਪਨੀ ਮਾਰਡਨਾ ਨੇ ਸੋਮਵਾਰ ਸ਼ਾਮ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਭਾਗੀਦਾਰੀਆਂ ‘ਤੇ ਉਸ ਦੇ mRNA ਵੈਕਸੀਨ ਦਾ ਟ੍ਰਾਇਲ ਕੀਤਾ ਗਿਆ।

successful-human-trial-of-corona-vaccine-mrna

ਉਨ੍ਹਾਂ ਦੇ ਸਰੀਰ ਵਿਚ ਉਮੀਦ ਤੋਂ ਚੰਗੀ ਇਮਿਊਨਿਟੀ ਵਧੀ ਹੈ ਅਤੇ ਸਾਇਡ ਇਫੈਕਟਸ ਵੀ ਆਮ ਹਨ। ਇਸ ਖਬਰ ਨੇ ਵਾਲ ਸਟ੍ਰੀਟ ਵਿਚ ਦੋਸ਼ ਭਰਨ ਦਾ ਕੰਮ ਕੀਤਾ ਅਤੇ ਐਸ ਐਂਡ ਪੀ-500 ਯੂ. ਐਸ. ਬੈਂਚਮਾਰਕ ਇਕਿਵਟੀ ਇੰਡੈਕਸ ਦੁਪਹਿਰ ਦੇ ਕਾਰੋਬਾਰ ਵਿਚ 3 ਫੀਸਦੀ ਉਪਰ ਚੜ ਗਿਆ। ਇਸ ਦੇ ਨਾਲ ਹੀ ਮਾਰਡਨਾ ਦੇ ਸ਼ੇਅਰ ਨੇ ਕਰੀਬ 300 ਫੀਸਦੀ ਦੀ ਛਾਲ ਲਗਾਈ ਅਤੇ ਸ਼ੇਅਰ ਦੀ ਕੀਮਤ 87 ਡਾਲਰ ਤੱਕ ਵਧ ਗਈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ