corona-outbreak-in-america-daily-death-toll

Corona in America: ਅਮਰੀਕਾ ਵਿੱਚ Corona ਦਾ ਕਹਿਰ, 24 ਘੰਟਿਆਂ ਵਿੱਚ 1255 ਲੋਕਾਂ ਦੀ ਮੌਤ

Corona in America: ਕੋਵਿਡ-19 ਮਹਾਮਾਰੀ ਦਾ ਕਹਿਰ ਦੁਨੀਆ ਭਰ ਵਿਚ ਜਾਰੀ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ 34 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਜਦਕਿ ਇਨਫੈਕਟਿਡਾਂ ਦੀ ਗਿਣਤੀ 52 ਲੱਖ ਦੇ ਕਰੀਬ ਪਹੁੰਚ ਗਈ ਹੈ। ਦੁਨੀਆ ਭਰ ਵਿਚ 29 ਲੱਖ 81 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋਏ ਹਨ। ਸਭ ਤੋਂ […]

crime-cases-reduced-by-25-percent-in-britain

Corona in Britain: ਬ੍ਰਿਟੇਨ ਦੇ ਵਿੱਚ Corona ਦੇ ਕਾਰਨ ਅਪਰਾਧਾਂ ਵਿੱਚ ਹੋਇਆ 25 ਫ਼ੀਸਦੀ ਘਾਟਾ

Corona in Britain: ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਚੱਲਦੇ ਅਪਰਾਧ ਦੇ ਮਾਮਲੇ ਬਹੁਤ ਘੱਟ ਹੋ ਗਏ ਹਨ। ਕੋਰੋਨਾ ਵਾਇਰਸ ਦੇ ਕਾਰਣ ਲਗਾਏ ਗਏ ਲਾਕਡਾਊਨ ਦੇ ਚੱਲਦੇ ਲੋਕ ਆਪਣੇ ਘਰਾਂ ਵਿਚ ਹੀ ਕੈਦ ਹਨ, ਇਸ ਲਈ ਇਸ ਦੌਰਾਨ ਜੁਰਮ ਦੇ ਮਾਮਲੇ ਬਹੁਤ ਘੱਟ ਹੋਏ ਹਨ। ਨਵੇਂ ਅੰਕੜਿਆਂ ਦੇ ਮੁਤਾਬਕ ਇੰਗਲੈਂਡ ਤੇ ਵੇਲਸ ਵਿਚ ਜੁਰਮ ਦੇ ਮਾਮਲੇ […]

iran-10000-health-workers-corona-positive

Corona in Iran: ਈਰਾਨ ਵਿੱਚ Corona ਦਾ ਕਹਿਰ, 10,000 ਤੋਂ ਜਿਆਦਾ ਸਿਹਤ ਕਰਮਚਾਰੀ Corona Positive

ਈਰਾਨ ਵਿਚ ਹੁਣ ਤੱਕ 10,000 ਤੋਂ ਵਧੇਰੇ ਸਿਹਤ ਕਰਮੀ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਸਥਾਨਕ ਮੀਡੀਆ ਨੇ ਵੀਰਵਾਰ ਨੂੰ ਉਪ ਮੰਤਰੀ ਕਾਸਿਮ ਜਾਨਬਾਬਾਈ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਇਸ ਹਫਤੇ ਦੀ ਸ਼ੁਰੂਆਤ ਵਿਚ ਆਈਆਂ ਖਬਰਾਂ ਵਿਚ ਸਿਰਫ 800 ਸਿਹਤ ਕਰਮੀਆਂ ਦੇ ਇਨਫੈਕਟਿਡ ਹੋਣ ਦੀ ਗੱਲ ਕਹੀ ਗਈ ਸੀ। ਇਹ ਵੀ ਪੜ੍ਹੋ: Cholera in […]

cholera-kills-13-people-in-kenya

Cholera in Kenya: Corona ਤੋਂ ਬਾਅਦ ਕੀਨੀਆ ਵਿੱਚ ਹੈਜ਼ੇ ਦਾ ਕਹਿਰ, 13 ਲੋਕਾਂ ਦੀ ਮੌਤ

Cholera in Kenya: ਕੀਨੀਆ ਦੇ ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਤੋਂ ਬਾਅਦ ਫੈਲੀ ਹੈਜ਼ਾ ਬੀਮਾਰੀ ਕਾਰਣ 13 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰੀ ਮੁਤਾਹੀ ਕਾਗਵੇ ਨੇ ਕਿਹਾ ਕਿ ਦੇਸ਼ ਦੇ ਉੱਤਰੀ ਹਿੱਸੇ ਵਿਚ ਹੈਜ਼ਾ ਦੇ ਸਭ ਤੋਂ ਵਧੇਰੇ 550 ਮਾਮਲੇ ਹਨ। ਹਾਲਾਤ ‘ਤੇ ਕੰਟਰੋਲ […]

cannabis-extracts-may-help-to-prevent-corona

Corona in Canada: ਕੈਨੇਡਾ ਵਿੱਚ Corona ਦੀ ਇਨਫੈਕਸਨ ਨੂੰ ਰੋਕਣ ਦੇ ਲਈ ਹੋਵੇਗੀ ਭੰਗ ਦੀ ਵਰਤੋਂ

Corona in Canada: ਸੰਸਾਰਿਕ ਮਹਾਮਾਰੀ ਕੋਰੋਨਾ ਵਾਇਰਸ ਦੇ ਇਲਾਜ ਦੀ ਖੋਜ ’ਚ ਦੁਨੀਆਭਰ ਦੇ ਵਿਗਿਆਨੀ ਦਿਨ-ਰਾਤ ਇਕ ਕਰ ਰਹੇ ਹਨ। ਉਥੇ, ਕੈਨੇਡਾ ਦੇ ਕੁਝ ਵਿਗਿਆਨੀ ਭੰਗ (ਮਾਰੀਜੁਆਨਾ) ਦੇ ਕੰਪਾਊਂਡ ਨੂੰ ਲੈ ਕੇ ਟੈਸਟ ਕਰ ਰਹੇ ਹਨ ਕਿ ਕੀ ਇਸ ਨਾਲ ਕੋਰੋਨਾ ਦਾ ਇਨਫੈਕਸ਼ਨ ਰੋਕਿਆ ਜਾ ਸਕਦਾ ਹੈ। ਭਾਰਤ ’ਚ ਭੰਗ ਦੀ ਅਨੇਕਾਂ ਯੁੱਗਾਂ ਤੋਂ ਦਵਾਈ […]

more-than-three-million-deaths-in-world

Corona Updates: ਦੁਨੀਆਂ ਭਰ ਵਿੱਚ Corona ਨੇ ਮਚਾਈ ਤਬਾਹੀ, 51 ਲੱਖ ਲੋਕ Corona ਇਨਫੈਕਟਡ

Corona Updates: ਕੋਰੋਨਾਵਾਇਰਸ ਦਾ ਪ੍ਰਕੋਪ ਦੁਨੀਆ ਭਰ ਵਿੱਚ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਦੁਨੀਆ ਦੇ 213 ਦੇਸ਼ਾਂ ਵਿੱਚ 99,685 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 4,738 ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ 20 ਲੱਖ 20 ਹਜ਼ਾਰ 151 ਲੋਕ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੁਨੀਆ ਦੇ […]

corona-outbreak-daily-death-toll-world-updates

Corona Worldwide Updates: ਦੁਨੀਆਂ ਵਿੱਚ Corona ਨੇ ਮਚਾਈ ਤਬਾਹੀ, ਸਵਾ 3 ਲੱਖ ਲੋਕਾਂ ਦੀ ਹੋਈ ਮੌਤ

Corona Worldwide Updates: Coronavirus ਦਾ ਪ੍ਰਕੋਪ ਦੁਨੀਆ ਭਰ ਵਿੱਚ ਵੱਧ ਰਿਹਾ ਹੈ. ਦੁਨੀਆ ਦੇ 213 ਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ 94,751 ਨਵੇਂ Corona ਮਾਮਲੇ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 4,570 ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ 19 ਲੱਖ 56 ਹਜ਼ਾਰ 316 ਲੋਕ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੁਨੀਆ […]

corona-outbreak-in-america-death-toll

Corona in America: ਅਮਰੀਕਾ ਵਿੱਚ Corona ਕਹਿਰ ਜਾਰੀ, 24 ਘੰਟਿਆਂ ਵਿੱਚ 1500 ਲੋਕਾਂ ਦੀ ਹੋਈ ਮੌਤ

Corona in America: ਗਲੋਬਲ ਪੱਧਰ ‘ਤੇ ਇੰਨੀ ਸਾਵਧਾਨੀ ਵਰਤਣ ਦੇ ਬਾਅਦ ਵੀ ਕੋਵਿਡ-19 ਦਾ ਕਹਿਰ ਕੰਟਰੋਲ ਵਿਚ ਨਹੀਂ ਹੈ।ਦੁਨੀਆ ਭਰ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ 24 ਹਜ਼ਾਰ ਦੇ ਪਾਰ ਹੋ ਗਈ ਹੈ। ਜਦਕਿ ਇਨਫੈਕਟਿਡਾਂ ਦੀ ਅੰਕੜਾ 49 ਲੱਖ 86 ਹਜ਼ਾਰ ਦੇ ਪਾਰ ਜਾ ਚੁੱਕਾ ਹੈ।ਚੰਗੀ ਗੱਲ ਇਹ ਵੀ ਹੈ ਕਿ […]

corona-outbreak-in-america-daily-updates

Corona in America: ਅਮਰੀਕਾ ਦੀ ਹਿਰਾਸਤ ਵਿੱਚ ਰੱਖੇ ਗਏ 1145 ਪ੍ਰਵਾਸੀਆਂ ਦੀ ਰਿਪੋਰਟ ਆਈ ਪੋਜ਼ੀਟਿਵ

Corona in America: ਅਮਰੀਕਾ ਵਿਚ ਹਿਰਾਸਤ ਵਿਚ ਰੱਖੇ ਗਏ 1,145 ਪ੍ਰਵਾਸੀ Coronavirus ਨਾਲ ਪੀੜਤ ਹਨ। ਇਹ ਜਾਣਕਾਰੀ ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ (ਆਈ. ਸੀ. ਈ.) ਨੇ ਦਿੱਤੀ ਹੈ। ਵਿਭਾਗ ਨੇ ਮੰਗਲਵਾਰ ਨੂੰ ਕਿਹਾ, ਵਿਭਾਗ ਵਲੋਂ ਹਿਰਾਸਤ ਵਿਚ ਰੱਖੇ ਗਏ 1,145 ਲੋਕ Corona ਨਾਲ ਇਨਫੈਕਟਡ ਪਾਏ ਗਏ ਹਨ। ਹੁਣ ਤੱਕ ਹਿਰਾਸਤ ਵਿਚ ਰੱਖੇ ਗਏ 2,194 […]

150-indians-return-from-south-africa

Lockdown Updates: ਦੱਖਣੀ ਅਫਰੀਕਾ ਵਿੱਚ ਫਸੇ 150 ਭਾਰਤੀ ਪਰਤਣਗੇ ਵਾਪਿਸ

Lockdown Updates: Coronavirus ਦੇ ਫੈਲਣ ਤੋਂ ਰੋਕਣ ਲਈ ਲਗਾਏ ਲਾਕਡਾਊਨ ਕਾਰਨ ਦੱਖਣੀ ਅਫਰੀਕਾ ਦੇ ਕੇਪ ਟਾਊਨ ਵਿਚ ਫਸੇ 26 ਭਾਰਤੀ ਵਿਗਿਆਨੀ ਇਸ ਹਫਤੇ ਦੇਸ਼ ਪਰਤਣਗੇ। ਉਹ ਇਕ ਮੁਹਿੰਮ ਲਈ ਅੰਟਾਰਕਟਿਕਾ ਗਏ ਸਨ ਅਤੇ ਲਾਕਡਾਊਨ ਕਾਰਨ ਦੱਖਣੀ ਅਫਰੀਕਾ ਵਿਚ ਫਸ ਗਏ ਸਨ। ਇਹ ਵਿਗਿਆਨੀ ਉਨ੍ਹਾਂ ਤਕਰੀਬਨ 150 ਭਾਰਤੀ ਨਾਗਰਿਕਾਂ ਵਿੱਚ ਸ਼ਾਮਲ ਹਨ ਜੋ ਦੱਖਣੀ ਅਫਰੀਕਾ ਦੇ […]

storm-amphan-can-cause-massive-damage

Weather Updates: ਮੌਸਮ ਵਿਭਾਗ ਨੇ ਅਮਫਾਨ ਤੂਫ਼ਾਨ ਦਿੱਤੀ ਚੇਤਾਵਨੀ, ਮਚਾ ਸਕਦਾ ਭਾਰੀ ਤਬਾਹੀ

Weather Updates: ਭਾਰਤੀ ਮੌਸਮ ਵਿਭਾਗ (IMD) ਦੇ ਡਾਇਰੈਕਟਰ ਜਨਰਲ ਐਮ ਮਹਾਪਾਤਰਾ ਨੇ ਸੋਮਵਾਰ ਨੂੰ ਕਿਹਾ ਕਿ ਚੱਕਰਵਾਤੀ ਐਮਫਾਨ (Cyclone Amphan) ਕਾਫੀ ਖ਼ਤਰਨਾਕ ਹੈ, ਜਿਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਇੱਕ ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ ਕਿ ਐਮਫਾਨ ਖ਼ਤਰਨਾਕ ਚੱਕਰਵਾਤੀ ਤੂਫਾਨ ਵਿੱਚ ਤਬਦੀਲ ਹੋ ਗਿਆ ਹੈ ਤੇ 20 ਮਈ ਨੂੰ ਪੱਛਮੀ ਬੰਗਾਲ ਦੇ ਦਿਘਾ […]

sudan-leader-tests-positive-for-corona

Corona Worldwide Updates: ਪੂਰੀ ਦੁਨੀਆ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਦੱਖਣੀ ਸੂਡਾਨ ਦੇ ਉਪ-ਰਾਸ਼ਟਰਪਤੀ Corona Positive

ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਦੱਖਣੀ ਸੂਡਾਨ ਦੇ ਉਪ-ਰਾਸ਼ਟਰਪਤੀ ਰੀਕ ਮਾਸ਼ਰ ਤੇ ਉਹਨਾਂ ਦੀ ਪਤਨੀ ਟੇਨੀ, ਜੋ ਦੇਸ਼ ਦੀ ਰੱਖਿਆ ਮੰਤਰੀ ਹਨ, ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮਾਸ਼ਰ ਦੀ ਉਮਰ 60 ਸਾਲ ਤੋਂ ਉੱਪਰ ਹੈ। ਉਹਨਾਂ ਦਾ ਕੋਰੋਨਾ ਟੈਸਟ 13 ਮਈ ਨੂੰ ਉਸ ਵੇਲੇ ਕੀਤਾ ਗਿਆ ਸੀ ਜਦੋਂ ਕੋਵਿਡ-19 […]