Corona in Pakistan: ਪਾਕਿਸਤਾਨ ਵਿੱਚ Corona ਦਾ ਕਹਿਰ, Corona Positive ਮਾਮਲਿਆਂ ਦੀ ਗਿਣਤੀ 4600 ਤੋਂ ਪਾਰ

coronavirus-outbreakng-in-pakistan

Corona in Pakistan: ਪਾਕਿਸਤਾਨ ਵਿਚ Coronavirus ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਪਾਕਿਸਤਾਨ ਵਿਚ 280 ਤਾਜ਼ਾ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਦੇਸ਼ ਵਿਚ Coronavirus ਦੇ ਮਾਮਲੇ ਵਧ ਕੇ 4600 ਦੀ ਗਿਣਤੀ ਪਾਰ ਕਰ ਗਏ ਹਨ। ਇਸ ਦੇ ਨਾਲ 66 ਲੋਕਾਂ ਦੀ Coronavirus ਕਾਰਨ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਪਾਕਿਸਤਾਨ ਦੇ ਸਿਹਤ ਅਧਿਕਾਰੀਆਂ ਵਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Corona Outbreak in NewYork: NewYork ਵਿੱਚ Corona ਦੀ ਦਹਿਸ਼ਤ, ਮੌਤ ਦਾ ਅੰਕੜਾ 7060 ਤੋਂ ਪਾਰ

ਵਾਇਰਸ ਦੇ ਪੰਜਾਬ ਵਿਚ 2,270, ਸਿੰਧ ਵਿਚ 1,128, ਖੈਬਰ ਪਖਤੂਨਖਵਾ ਵਿਚ 620, ਬਲੋਚਿਸਤਾਨ ਵਿਚ 219, ਗਿਲਗਿਤ-ਬਾਲਟਿਸਤਾਨ ਵਿਚ 215, ਇਸਲਾਮਾਬਾਦ ਵਿਚ 107 ਤੇ ਮਕਬੂਜਾ ਕਸ਼ਮੀਰ ਵਿਚ 33 ਮਾਮਲੇ ਹੁਣ ਤੱਕ ਦਰਜ ਕੀਤੇ ਗਏ ਹਨ। ਅਧਿਕਾਰਿਤ ਅੰਕੜੇ ਮੁਤਾਬਕ ਦੇਸ਼ ਵਿਚ ਹੁਣ ਤੱਕ 54 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਟੈਸਟ ਕੀਤਾ ਜਾ ਚੁੱਕਿਆ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ