Corona in America: ਅਮਰੀਕਾ ਦੀ ਹਿਰਾਸਤ ਵਿੱਚ ਰੱਖੇ ਗਏ 1145 ਪ੍ਰਵਾਸੀਆਂ ਦੀ ਰਿਪੋਰਟ ਆਈ ਪੋਜ਼ੀਟਿਵ

corona-outbreak-in-america-daily-updates

Corona in America: ਅਮਰੀਕਾ ਵਿਚ ਹਿਰਾਸਤ ਵਿਚ ਰੱਖੇ ਗਏ 1,145 ਪ੍ਰਵਾਸੀ Coronavirus ਨਾਲ ਪੀੜਤ ਹਨ। ਇਹ ਜਾਣਕਾਰੀ ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ (ਆਈ. ਸੀ. ਈ.) ਨੇ ਦਿੱਤੀ ਹੈ। ਵਿਭਾਗ ਨੇ ਮੰਗਲਵਾਰ ਨੂੰ ਕਿਹਾ, ਵਿਭਾਗ ਵਲੋਂ ਹਿਰਾਸਤ ਵਿਚ ਰੱਖੇ ਗਏ 1,145 ਲੋਕ Corona ਨਾਲ ਇਨਫੈਕਟਡ ਪਾਏ ਗਏ ਹਨ। ਹੁਣ ਤੱਕ ਹਿਰਾਸਤ ਵਿਚ ਰੱਖੇ ਗਏ 2,194 ਲੋਕਾਂ ਦੀ ਜਾਂਚ ਹੋ ਚੁੱਕੀ ਹੈ।

ਵਿਭਾਗ ਨੇ ਦੱਸਿਆ ਕਿ 9 ਮਈ ਤੱਕ ਦੇਸ਼ ਦੇ ਵੱਖ-ਵੱਖ ਪ੍ਰਵਾਸੀ ਕੇਂਦਰਾਂ ਵਿਚ 27,908 ਲੋਕ ਹਿਰਾਸਤ ਵਿਚ ਲਏ ਗਏ ਸਨ। ਉੱਥੇ ਹੀ 6 ਮਈ ਨੂੰ ਪ੍ਰਵਾਸੀ ਹਿਰਾਸਤ ਕੇਂਦਰ ਵਿਚ ਕੋਵਿਡ-19 ਕਾਰਨ ਇਕ ਪ੍ਰਵਾਸੀ ਦੀ ਮੌਤ ਹੋ ਗਈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ