COVID in USA: ਅਮਰੀਕਾ ਵਿੱਚ Corona ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 5000 ਤੋਂ ਪਾਰ 2 ਲੱਖ ਤੋਂ ਜਿਆਦਾ ਲੋਕ ਇਨਫੈਕਟਡ

corona-nearly-5000-deaths-and-positive-cases-in-usa

COVID in USA: ਅਮਰੀਕਾ ਵਿਚ Coronavirus ਮਹਾਮਾਰੀ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਡਰਾ ਕੇ ਰੱਖਿਆ ਹੋਇਆ ਹੈ ਅਤੇ ਅਮਰੀਕੀ ਰਾਸ਼ਟਰਪਤੀ ਵੱਲੋਂ ਬੀਤੇ ਦਿਨੀਂ ਦਿੱਤੇ ਬਿਆਨ, 2 ਹਫਤਿਆਂ ਵਿਚ 1 ਤੋਂ 2 ਲੱਖ ਮੌਤਾਂ ਹੋ ਸਕਦੀਆਂ ਹਨ, ਇਹ ਸੁਣ ਕੇ ਲੋਕ ਹੋਰ ਘਬਰਾ ਗਏ ਹਨ। ਉਥੇ ਹੀ ਅਮਰੀਕਾ ਵਿਚ Coronavirus ਕਾਰਨ ਦਿਨੋਂ-ਦਿਨ ਮੌਤਾਂ ਦੀ ਗਿਣਤੀ ਰਿਕਾਰਡ ਪੱਧਰ ‘ਤੇ ਵਧ ਰਹੀਆਂ ਹਨ ਅਤੇ ਪਾਜ਼ੇਟਵਿ ਮਾਮਲੇ ਵੀ ਉਮੀਦ ਤੋਂ ਵੀ ਜ਼ਿਆਦਾ ਸਾਹਮਣੇ ਆਏ ਰਹੇ ਹਨ।

corona-nearly-5000-deaths-and-positive-cases-in-usa

ਅਮਰੀਕਾ ਵਿਚ ਅੱਜ ਆ ਰਹੇ ਅੰਕਡ਼ਿਆਂ ਮੁਤਾਬਕ ਅੱਜ 788 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ 25,723 ਲੋਕ ਹੋਰ Coronavirus ਤੋਂ ਪ੍ਰਭਾਵਿਤ ਪਾਏ ਹਨ। ਅੱਜ ਦੇ ਇਹ ਅੰਕਡ਼ੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਿਚ ਹੁਣ ਤੱਕ ਕਰੀਬ 4,773 ਲੋਕਾਂ ਦੀ ਇਸ ਵਾਇਰਸ ਨੇ ਜਾਨ ਲੈ ਲਈ ਹੈ ਅਤੇ 214,253 ਲੋਕ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ਵਿਚੋਂ 8,805 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ