Corona in Itlay: ਇਟਲੀ ਵਿੱਚ Corona ਦਾ ਕਹਿਰ, Corona ਕਾਰਨ ਹੋਏ ਲੋਕਾਂ ਦੀ ਗਿਣਤੀ 7500 ਤੋਂ ਪਾਰ

corona-in-italy-worsens-death-toll-reaches-7500

Corona in Itlay: CoronaVirus ਫੈਲਣ ਤੋਂ ਬਾਅਦ ਯੂਰਪ ਦੇ ਲੋਕ ਇਸ ਤੋਂ ਕਾਫੀ ਪ੍ਰਭਾਵਿਤ ਹੋ ਰਹੇ ਹਨ ਅਤੇ ਡਾਕਟਰ ਇਸ ਵਾਇਰਸ ਤੋਂ ਲੋਕਾਂ ਦੀ ਜਾਨ ਬਚਾਉਣ ਲਈ ਅਥਾਹ ਕੋਸ਼ਿਸ਼ਾਂ ਕਰ ਰਹੇ ਹਨ ਪਰ ਹਰ ਰੋਜ਼ ਵੱਡੀ ਗਿਣਤੀ ਵਿਚ ਲੋਕਾਂ ਦੇ ਇਨਫੈਕਟਡ ਹੋਣ ਅਤੇ ਮੌਤਾਂ ਦੀ ਅੰਕਡ਼ਾ ਸਾਹਮਣੇ ਆ ਰਿਹਾ ਹੈ। ਉਥੇ ਹੀ ਅੱਜ 683 ਮੌਤਾਂ ਹੋਣ ਨਾਲ, ਇਟਲੀ ਵਿਚ ਮੌਤਾਂ ਦਾ ਅੰਕਡ਼ਾ 7500 ਤੋਂ ਪਾਰ ਪਹੁੰਚ ਗਿਆ ਹੈ ਅਤੇ 5210 ਇਨਫੈਕਟਡ ਨਵੇਂ ਮਾਮਲੇ ਸਾਹਮਣੇ ਆਉਣ ‘ਤੇ ਇਹ ਅੰਕਡ਼ਾ 74000 ਪਾਰ ਕਰ ਗਿਆ ਹੈ।

ਇਹ ਵੀ ਪੜ੍ਹੋ: Corona in Germany: Germany ਦੇ ਵਿੱਚ Corona ਦਾ ਕਹਿਰ, ਇੱਕੋ ਦਿਨ ਵਿੱਚ 4764 ਮਾਮਲੇ ਆਏ ਸਾਹਮਣੇ

ਦੱਸ ਦਈਏ ਕਿ ਬੀਤੇ ਹਫਤੇ ਕਿਊਬਾ ਤੋਂ 52 ਮੈਂਬਰੀ ਮੈਡੀਕਲ ਟੀਮ ਇਟਲੀ ਪਹੁੰਚੀ ਹੈ, ਜਿਹਡ਼ੀ ਇਟਲੀ ਦੇ ਡਾਕਟਰਾ ਦੀ Corona Virus ਨਾਲ ਜੰਗ ਲੜ੍ਹਨ ਵਿਚ ਮਦਦ ਕਰੇਗੀ।
ਵੱਡੀ ਗਿਣਤੀ ਵਿਚ ਇਨਫੈਕਟਡ ਲੋਕਾਂ ਦੇ ਮਾਮਲੇ ਵੱਧਦੇ ਜਾ ਰਹੇ ਹਨ ਅਤੇ ਉਥੇ ਹੀ ਹਸਪਤਾਲ ਵਿਚ ਇਨ੍ਹਾਂ ਲੋਕਾਂ ਨੂੰ ਦਾਖਲ ਕਰਨ ਲਈ ਥਾਂ ਨਹੀਂ ਬਚੀ, ਜਿਸ ਕਾਰਨ ਡਾਕਟਰਾਂ ਨੂੰ ਹਸਪਤਾਲ ਬਾਹਰ ਬੈੱਡ ਲਾ ਮਰੀਜ਼ਾਂ ਦਾ ਇਲਾਜ ਕਰਨ ਨੂੰ ਮਜ਼ਬੂਰ ਹਨ।

corona-in-italy-worsens-death-toll-reaches-7500

ਇਸ ਤੋਂ ਇਲਾਵਾ ਯੂਰਪ ਦੇ ਦੂਜੇ ਦੇਸ਼ ਵਿਚ ਇਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 3434 ਹੋ ਗਈ ਹੈ ਅਤੇ 47610 ਲੋਕ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ਵਿਚੋ 5367 ਲੋਕਾਂ ਨੂੰ ਰੀ-ਕਵਰ ਕੀਤਾ ਗਿਆ ਹੈ। Corona Virus ਕਾਰਨ ਪੂਰੀ ਵਿਸ਼ਵ ਵਿਚ ਮੌਤਾਂ ਦਾ ਅੰਕਡ਼ਾ 20494 ਤੱਕ ਪਹੁੰਚ ਗਿਆ ਹੈ ਅਤੇ ਪ੍ਰਭਾਵਿਤ ਲੋਕਾਂ ਦੀ ਗਿਣਤੀ 4,52,157 ਹੋ ਗਈ ਹੈ, ਜਿਨ੍ਹਾਂ ਵਿਚੋਂ 1,13,120 ਲੋਕਾਂ ਨੂੰ ਰੀ-ਕਵਰ ਵੀ ਕੀਤਾ ਗਿਆ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ