ਭਾਰ ਤੇਜ਼ੀ ਨਾਲ ਘਟਾਉਣ ਲਈ ਦਿਨ ਵਿੱਚ 15 ਮਿੰਟ ਕਰੋ, 200-250 ਕੈਲੋਰੀਆਂ ਸਾੜੋ

Do 15 minutes a day to lose weight fast,

ਰੱਸੀ ਨੂੰ ਜੰਪ ਕਰਨਾ ਨਾ ਸਿਰਫ ਭਾਰ ਘਟਾਉਂਦਾ ਹੈ ਬਲਕਿ ਇਸ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ।

ਤੁਹਾਨੂੰ ਭਾਰ ਘਟਾਉਣ ਲਈ ਕਿੰਨੀ ਦੇਰ ਤੱਕ ਰੱਸੀ ਟੱਪਣੀ ਚਾਹੀਦੀ ਹੈ ਅਤੇ ਇੱਕ ਦਿਨ ਵਿੱਚ ਤੁਸੀਂ ਕਿੰਨੀ ਕੈਲੋਰੀ ਬਰਨ ਕਰ ਸਕਦੇ ਹੋ।

15 ਤੋਂ 20 ਮਿੰਟ ਲਈ ਲਗਾਤਾਰ ਰੱਸੀ ਟੱਪਣ ਨਾਲ ਮੋਟਾਪਾ ਘੱਟ ਸਕਦਾ ਹੈ। ਰੱਸੀ ਟੱਪਣ ਦੇ ਤੁਹਾਡੇ ਸਰੀਰ ਲਈ ਬਹੁਤ ਸਾਰੇ ਫਾਇਦੇ ਹਨ। ਹਾਲਾਂਕਿ Skipping Rope ਬੱਚਿਆਂ ਲਈ ਇੱਕ ਖੇਡ ਹੈ, ਪਰ ਇਹ ਤੁਹਾਡੀ ਤੰਦਰੁਸਤੀ ਨੂੰ ਵੀ ਕਾਇਮ ਰੱਖਦੀ ਹੈ।

1- ਰੋਜ਼ਾਨਾ 10 ਮਿੰਟ ਲਗਾਤਾਰ ਰੱਸੀ ਟੱਪਣ ਨਾਲ ਬੱਲਡ ਸਰਕੂਲੇਸ਼ਨ ਵਿੱਚ ਸੁਧਾਰ ਹੁੰਦਾ ਹੈ। 

2- ਰੱਸੀ ਟੱਪਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ। 


3- ਰੱਸੀ ਟੱਪ ਕੇ ਦਿਲ ਦੇ ਦੌਰੇ ਅਤੇ ਡਿਪ੍ਰੈਸ਼ਨ ਵਰਗੀਆਂ ਬਿਮਾਰੀਆਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ