Big Boss 13: WWE ਰੈਸਲਰ John Cena ਨੇ Asim Riaz ਦੀ ਫੋਟੋ ਨੂੰ ਕੀਤਾ ਸੇਅਰ

wwe-wrestler-john-cena-shares-bigg-boss-13-contestant-asim-riaz-photo

Big Boss 13: ਅਭਿਨੇਤਾ ਅਤੇ WWE ਪਹਿਲਵਾਨ John Cena ਦੀ ਆਪਣੀ ਸ਼ਾਨਦਾਰ ਫੈਨ ਫਾਲੋਇੰਗ ਹੈ। ਉਹ ਅਕਸਰ ਸੋਸ਼ਲ ਮੀਡੀਆ ‘ਤੇ ਫੋਟੋਆਂ ਸ਼ੇਅਰ ਕਰ ਦਿੰਦੇ ਹਨ। ਉਸ ਨੇ ਆਪਣੇ ਇੰਸਟਾਗ੍ਰਾਮ ਦੇ Official ਅਕਾਊਂਟ ਤੇ ਲਿਖਿਆ ਹੈ ਕਿ ਫੋਟੋਜ਼ ਬਿਨਾ ਕਿਸੇ Explanation ਤੋਂ ਸ਼ੇਅਰ ਕੀਤੀਆਂ ਜਾਂਦੀਆਂ ਹਨ। ਤੁਸੀਂ ਇਸ ਦਾ ਅਨੰਦ ਲਓ ਇਸ ਵਾਰ John Cena ਨੇ ਇਕ ਅਜਿਹੀ ਫੋਟੋ ਸ਼ੇਅਰ ਕੀਤੀ ਹੈ, ਜਿਸ ਦਾ Big Boss 13 ਦੇ ਪ੍ਰਸ਼ੰਸਕ ਵੀ ਆਨੰਦ ਲੈ ਸਕਦੇ ਹਨ।

ਇਸ ਵਾਰ John Cena ਨੇ ਅਚਾਨਕ ਬਿਗ ਬੌਸ 13 ਦੇ ਮੁਕਾਬਲੇਬਾਜ਼ ਅਸੀਮ ਰਿਆਜ਼ ਦੀ ਫੋਟੋ ਸਾਂਝੀ ਕੀਤੀ ਹੈ। ਉਦੋਂ ਤੋਂ ਅਸੀਮ ਦੇ ਪ੍ਰਸ਼ੰਸਕ ਕਾਫ਼ੀ ਖੁਸ਼ ਹਨ। ਉਹ ਇਹ ਵੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ Asim Riaz ਸਭ ਤੋਂ ਵਧੀਆ ਮੁਕਾਬਲੇਬਾਜ਼ ਹੈ। Asim ਵੀ ਬਿੱਗ ਬੌਸ 13 ਦੇ ਚੋਟੀ ਦੇ 7 ਪ੍ਰਤੀਯੋਗੀਆਂ ਵਿਚ ਸ਼ਾਮਲ ਹੈ। John Cena ਦੀ ਫੋਟੋ ਸ਼ੇਅਰ ਕਰਨ ਤੋਂ ਬਾਅਦ ਅਸੀਮ ਨੂੰ ਵੀ ਗੇਮ ‘ਚ ਵੀ ਫਾਇਦਾ ਮਿਲੇਗਾ।

Big Boss 13 News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ