Sidharth ਦੇ ਕੀਤੀ Shehnaz ਨੂੰ Kiss, Video Viral

sidharth-kiss-to-shehnaz-video-viral

Sidahrth Kiss To Shehnaz: Big Boss 13 ਦੇ ਘਰ ਵਿੱਚ ਬਹੁਤ ਕੁੱਝ ਹੁੰਦਾ ਦਿਖਾਈ ਦਿੰਦਾ ਹੈ। ਪਰ ਸਭ ਤੋਂ ਜਿਆਦਾ ਚਰਚੇ Sidharth ਅਤੇ Shehnaz Gill ਦੇ ਪਿਆਰ ਦੇ ਹੁੰਦੇ ਨੇ। Big Boss 13  ਦੇ ਘਰ ਵਿੱਚ ਇੱਕ ਵਾਰ ਫਿਰ ਦੋਵੇ ਇੱਕ ਦੂਜੇ ਨੂੰ ਕਿੱਸ ਕਰਦੇ ਨਜ਼ਰ ਆਏ। ਬਿਗ ਬੌਸ ਦੇ 13 ਦੇ ਘਰ ਵਿੱਚ ਲੜਾਈਆਂ ਵੀ ਬਹੁਤ ਹੁੰਦੀਆਂ ਰਹਿੰਦੀਆਂ ਹਨ। ਪਰ Sidharth ਅਤੇ Shehnaz ਨੇ ਆਪਣੀ ਲੜਾਈ ਅਤੇ ਬਹਿਸ ਤੋਂ ਬਾਅਦ ਇਕ ਵਾਰ ਫਿਰ ਬਿਗ ਬੌਸ 13 ਦੇ ਘਰ ਵਿੱਚ ਦੁਆਰਾ ਵਾਪਸੀ ਕੀਤੀ ਹੈ।

Big Boss 13 ਦੇ ‘ਵੀਐਂਡ ਕੇ ਵਾਰ’ ਦੇ ਵਿੱਚ Sidharth ਅਤੇ ਸ਼ਹਿਨਾਜ਼ ਦੇ ਵਿੱਚ ਕਾਫੀ ਸ਼ਾਨਦਾਰ ਬੋਡਿੰਗ ਦਿਖਾਈ ਦਿੱਤੀ। ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਸਿਧਾਰਥ ਇਕ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਸ਼ਹਿਨਾਜ਼ ਸਿਧਾਰਥ ਨੂੰ ਆਵਾਜ਼ ਦੇ ਕੇ ਬੁਲਾਉਂਦੀ ਹੈ। Shehnaz ਸਿਧਾਰਥ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਮਿਸ ਨਹੀਂ ਕੀਤਾ। ਕਾਫੀ ਸਮਾਂ ਸ਼ਹਿਨਾਜ਼ ਅਤੇ ਸਿਧਾਰਥ ਦੇ ਵਿਚਕਾਰ ਪਿਆਰ ਨਾਲ ਗੱਲਬਾਤ ਹੁੰਦੀ ਹੈ ਅਤੇ ਉਸ ਤੋਂ ਬਾਅਦ Sidharth ਸ਼ਹਿਨਾਜ਼ ਗਿੱਲ ਨੂੰ ਕਿਸ ਕਰਦੇ ਦਿਖਾਈ ਦਿੰਦੇ ਹਨ।

ਇਹ ਵੀ ਪੜ੍ਹੋ: Himanshi Asim Marriage Proposal News: Himanshi ਨੇ ਖੋਲ੍ਹੇ Rashami ਸਾਹਮਣੇ ਦਿਲ ਦੇ ਰਾਜ਼, ਫ਼ਿਲਮੀ ਲੱਗਾ Asim ਦਾ ਪਰਪੋਜ਼

 

Big Boss 13 ਦਾ ਫੀਨਾਲੇ ਕਾਫੀ ਨੇੜ੍ਹੇ ਆ ਗਿਆ ਆਹ ਇਸ ਲਈ ਬਿਗ ਬੌਸ 13 ਦੇ ਸਾਰੇ ਮੁਕਾਬਲੇਬਾਜ਼ ਅਖੀਰ ਤੱਕ ਘਰ ਦੇ ਵਿੱਚ ਟਿਕੇ ਰਹਿਣਾ ਚਾਹੁੰਦੇ ਹਨ। Big Boss 13 ਦੇ ਘਰ ਵਿੱਚੋਂ Shehnaz ਅਤੇ Sidharth ਦੀ ਜੋੜੀ ਨੂੰ ਸਾਰਿਆਂ ਨਾਲੋਂ ਜਿਆਦਾ ਪਸੰਦ ਕੀਤਾ ਜਾਂਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੌਣ ਕੌਣ ਘਰ ਵਿੱਚ ਟਿਕਿਆ ਰਹਿੰਦਾ ਹੈ ਅਤੇ ਕੌਣ ਕੌਣ ਘਰ ਵਿੱਚ ਬੇਘਰ ਹੁੰਦੇ ਹਨ।

Big Boss 13 News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ