Bigg Boss:14 ਬਿੱਗ ਬੌਸ 14 ਦੇ ਕੰਟੈਸਟੇਂਟ ਦੇ ਨਾਂ ਆਏ ਸਾਹਮਣੇ ਦੇਖੋ ਪੂਰੀ ਲਿਸਟ

Big Boss 14 contestants list

Big Boss 14 contestants list is here: ਟੈਲੀਵਿਜ਼ਨ ਦਾ ਸੱਭ ਚਰਚਿੱਤ ਸ਼ੋਅ ਬਿੱਗ ਬੌਸ 14 ਸ਼ੁਰੂ ਹੋ ਰਿਹਾ ਹੈ। ਇਸ ਸ਼ੋਅ ਦੇ ਵਿਚ ਆਉਣਾ ਵਾਲੇ ਕਲਾਕਾਰਾਂ ਦਾ ਨਾਂ ਸਾਮਣੇ ਆ ਗਏ ਹੈ।

ਜਿਸ ਵਿਚ ਟੀਵੀ ਅਦਾਕਾਰ ਰੁਬੀਨਾ ਦਿਲਾਕ ਹਾਲਾਂਕਿ ਰੁਬੀਨਾ ਟੀਵੀ ਤੋਂ ਕਾਫੀ ਸਮੇਂ ਦੂਰ ਹੈ ਪਰ ਇਸ ਸ਼ੋਅ ਨਾਲ ਵਾਪਸੀ ਕਰ ਰਹੀ ਹੈ ਦੂਸਰਾ ਨਾਂ ਅਵਿਨਾਵ ਸ਼ੁਕਲਾ ਜੋ ਰੁਬੀਨਾ ਦੇ ਪਤੀ ਹਨ ਤੇ ਜਰਸੀ ਨੰਬਰ 10 ਸ਼ੋਅ ਵਿਚ ਕੰਮ ਕਰ ਚੁੱਕਾ ਹੈ। ਇਸ ਵਿਚ ਤੀਸਰਾ ਨਾਮ ਸਰਦੂਲ ਪੰਡਿਤ ਦਾ ਹੈ ਜੋ ਕੁਲ ਦੀਪਕ ਵਰਗੇ ਸ਼ੋਅ ਵਿੱਚ ਨਜ਼ਰ ਆ ਚੁੱਕਾ ਹੈ। 4. ਨੰਬਰ ਤੇ ਨਾਂ ਆਉਂਦਾ ਹੈ ਸ਼ਹਿਜ਼ਾਦ ਦਿਓਲ ਦਾ ਜੋ ਟਾਪ ਮਾਡਲ ਇੰਡੀਆ ਵਿਚ ਦਿਸ ਚੁੱਕੇ ਹਨ। 5 ਨੰਬਰ ਜੀਆ ਮਨਿਕ ਦਾ ਹੈ ਜੋ ਗੋਪੀ ਬਹੂ ਦੇ ਨਾਂ ਨਾਲ ਜਾਣੀ ਜਾਂਦੀ ਹੈ। 6 ਨਾਂ ਜੈਸਮੀਨ ਭਸੀਨ ਦਾ ਹੈ ਜੋ ਕਲਰ ਦੇ ਸ਼ੋਅ ਨਾਗਿਨ ਵਿਚ ਨਜ਼ਰ ਆਈ ਸੀ। 7ਨੰਬਰ ਤੇ ਨਿਸ਼ਾਨ ਸਿੰਘ ਮਾਲਕਾਨੀ ਦਾ ਨਾਂ ਆਉਂਦਾ ਹੈ ਜੋ ਮਿਲੇ ਜਬ ਹਮ ਤੁਮ ਵਰਗੇ ਨਾਟਕਾਂ ਵਿਚ ਕੰਮ ਕਰ ਚੁੱਕਾ ਹੈ। ਇਸ ਲਿਸਟ ਵਿਚ 8 ਨਾਂ ਪੀਵਤਾਰਾ ਪੂਨੀਆ ਦਾ ਹੈ ਜੋ ਕਈ ਸੀਰੀਅਲਾਂ ਵਿੱਚ ਨੈਗਟਿਵ ਕਿਰਦਾਰਾਂ ਕਰਕੇ ਅਕਸਰ ਚਰਚਾ ਵਿਚ ਰਹੀ ਹੈ। 9ਨੰਬਰ ਤੇ ਐਜਾਜ਼ ਖਾਨ ਦਾ ਨਾਂ ਆਉਂਦਾ ਹੈ ਜੋ ਏਕਤਾ ਕਪੂਰ ਦੇ ਕਈ ਸੀਰੀਅਲਾਂ ਵਿੱਚ ਕੰਮ ਕਰ ਚੁਕੇ ਹਨ। 10 ਨੰਬਰ ਤੇ ਨਾਂ ਆਉਂਦਾ ਹੈ ਜਾਨ ਕੁਮਾਰ ਸਾਨੂ ਦਾ ਜੋ ਚਰਚਿੱਤ ਗਇਕ ਕੁਮਾਰ ਸਾਨੂ ਦੇ ਬੇਟੇ ਹਨ। 11 ਨੰਬਰ ਤੇ ਪੰਜਾਬੀ ਮਾਡਲ ਸਾਰਾ ਗੁਰਪਾਲ ਦਾ ਨਾਂ ਆਉਂਦਾ ਹੈ ਸਾਰਾ ਕਈ ਪੰਜਾਬੀ ਫ਼ਿਲਮਾਂ ਅਤੇ ਮਿਊਜ਼ਿਕ ਵੀਡੀਓ ਵਿਚ ਨਜ਼ਰ ਆ ਚੁੱਕੀ ਹੈ। 12 ਨੰਬਰ ਤੇ ਨਾਂ ਆਉਂਦਾ ਹੈ ਨਿੱਕੀ ਤੰਬੋਲੀ ਦਾ ਨਿੱਕੀ ਸਾਊਥ ਫ਼ਿਲਮਾਂ ਵਿਚ ਮਸ਼ਹੂਰ ਅਦਾਕਾਰਾ ਹੈ। ਤੇ ਬਿਗ ਬੌਸ ਵਿੱਚ ਗਲੈਮਰ ਦਾ ਤੜਕਾ ਲੱਗਾ ਸੱਕਦੀ ਹੈ। 13 ਨੰਬਰ ਤੇ ਨਾਂ ਆਉਂਦਾ ਹੈ। ਰਾਧੇ ਮਾਂ ਵੀ ਇਸ ਸ਼ੋਅ ਦਾ ਹਿਸਾ ਬਣਨ ਜਾ ਰਹੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ