ਇਸ ਅਦਾਕਾਰਾ ਨਾਲ Sidharth Shukla ਦਾ ਲਿਪ-ਲੌਕ ਵੀਡੀਓ ਵਾਇਰਲ

Sidharth-Shukla's-lip-lock-video-goes-viral-with-this-actress

ਬ੍ਰੋਕਨ ਬਟ ਬਿਊਟੀਫੁੱਲ 3 ਦਾ ਇਕ ਵੀਡੀਓ ਇੰਟਰਨੈੱਟ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸਿਧਾਰਥ ਸ਼ੁਕਲਾ ਆਪਣੀ ਕੋ-ਸਟਾਰ ਰਾਠੀ ਦੇ ਨਾਲ ਲਿਪ ਲੌਕ ਕਰਦਿਆਂ ਨਜ਼ਰ ਆ ਰਹੇ ਹਨ। ਪ੍ਰੋਡਿਊਸਰ ਏਕਤਾ ਕਪੂਰ ਨੇ ਟੀਜ਼ਰ ਦੀ ਇਕ ਝਲਕ ਸ਼ੇਅਰ ਕੀਤੀ ਹੈ। ਇਸ ‘ਚ ਦੋਵੇਂ ਕਿੱਸ ਕਰਦਿਆਂ ਦਿਖ ਰਹੇ ਹਨ। ਇਸ ਵੀਡੀਓ ਨੂੰ ਦੇਖਣ ਮਗਰੋਂ ਸਿਧਾਰਥ ਦੇ ਫੈਨਜ਼ ਇਸ ਨੂੰ ਵਾਰ-ਵਾਰ ਦੇਖ ਰਹੇ ਹਨ।

ਉਨ੍ਹਾਂ ਦੀ ਫੈਨ ਫੌਲੋਇੰਗ ਵੀ ਕਾਫੀ ਜ਼ਿਆਦਾ ਹੈ। ਖਾਸਤੌਰ ‘ਤੇ ਬਿਗ ਬੌਸ ਜਿੱਤਣ ਮਗਰੋਂ ਉਹ ਕਾਫੀ ਮਸ਼ਹੂਰ ਹਨ। ਇਨੀਂ ਦਿਨੀਂ ਉਹ ਆਪਣੇ ਹਾਈ ਫੈਨਟਾਇਮ ਨੂੰ ਇਨਜੁਆਏ ਕਰ ਰਹੇ ਹਨ। ਹੁਣ ਫੈਨਜ਼ ਉਨ੍ਹਾਂ ਦੇ ਸ਼ੋਅ ਬ੍ਰੋਕਨ ਬਟ ਬਿਊਟੀਫੁੱਲ 3 ਨੂੰ ਦੇਖਣ ਲਈ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਫੈਨਜ਼ ਇਸ ਵੀਡੀਓ ਕਲਿੱਪ ਬਾਰੇ ਟਵਿਟਰ ‘ਤੇ ਆਪਣੇ ਰੀਐਕਸ਼ਨ ਸ਼ੇਅਰ ਕਰ ਰਹੇ ਹਨ। ਬ੍ਰੋਕਨ ਬਟ ਬਿਊਟੀਫੁੱਲ 3 ਅਲਟਬਾਲਾਜੀ ‘ਤੇ ਸਟ੍ਰੀਮ ਹੋ ਰਿਹਾ ਹੈ। ਇਸ ਰੋਮਾਂਟਕ ਵੈਬ ਸੀਰੀਜ਼ ਨੂੰ ਏਕਤਾ ਕਪੂਰ ਨੇ ਬਣਾਇਆ ਹੈ।

ਇਕ ਹੋਰ ਯੂਜ਼ਰ ਨੇ ਲਿਖਿਆ, ‘ਹੁਣੇ-ਹੁਣੇ ਏਕਤਾ ਕਪੂਰ ਮੈਮ ਦੀ ਸਟੋਰੀ ਦੇਖੀ ਬ੍ਰੋਕਨ ਬਟ ਬਿਊਟੀਫੁੱਲ 3 ਦੇ ਬਾਰੇ ‘ਚ ਮੈਂ ਇਸ ਨੂੰ ਕਈ ਵਾਰ ਦੇਖਿਆ। ਮੁਬਾਰਕਬਾਦ ਸਿਧਾਰਥ ਸ਼ੁਕਲਾ ਸਰ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ