ਸ਼ਹਿਨਾਜ਼ ਗਿੱਲ ਨੇ ਜਸਟਿਨ ਬੀਬਰ ਦੇ ਗਾਣੇ ‘ਤੇ ਜ਼ਬਰਦਸਤ ਡਾਂਸ ਕੀਤਾ

Shehnaaz-gill-did-a-tremendous-dance-on-justin-bieber’s-song

ਹਰ ਕੋਨੇ ਵਿੱਚ ਲੋਕ ਸ਼ਹਿਨਾਜ਼ ਨੂੰ ਪਛਾਣਦੇ ਹਨ ਤੇ ਸੋਸ਼ਲ ਮੀਡੀਆ ‘ਤੇ ਉਸ ਦੀਆਂ ਤਸਵੀਰਾਂ ਤੇ ਵੀਡਿਓ ਦੇਖਣ ਲਈ ਬੇਤਾਬ ਰਹਿੰਦੇ ਹਨ। ਇਸ ਸਿਲਸਿਲੇ ‘ਚ ਸ਼ਹਿਨਾਜ਼ ਗਿੱਲ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਦੱਸ ਦਈਏ ਕਿ ਉਹ ਇਸ ਵੀਡੀਓ ‘ਚ ਜਸਟਿਨ ਬੀਬਰ ਦੇ ਗਾਣੇ ‘ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ।

ਸ਼ਹਿਨਾਜ਼ ਗਿੱਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਜਸਟਿਨ ਬੀਬਰ ਦੇ ਗਾਣੇ ‘ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ।

ਸ਼ਹਿਨਾਜ਼ ਗਿੱਲ ਨੇ ਜਸਟਿਨ ਬੀਬਰ ਦੇ ਗਾਣੇ ‘ਤੇ ਡਾਂਸ ਦੀ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਸ਼ਹਿਨਾਜ਼ ਗਿੱਲ ਡਾਂਸ ਵੀਡੀਓ ‘ਤੇ ਹਜ਼ਾਰਾਂ ਕੁਮੈਂਟ ਵੀ ਆਏ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ