ਸ਼ਮਾ ਸਿਕੰਦਰ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਸਵਿੱਮਸੂਟ ‘ਚ ਆਪਣੀ ਤਸਵੀਰਾਂ

Shama Sikander

1.ਹਾਲ ਹੀ ‘ਚ ਸ਼ਮਾ ਸਿਕੰਦਰ ਨੇ ਸੋਸ਼ਲ ਮੀਡੀਆ ‘ਤੇ ਆਪਣੀ ਸਵਿੱਮਸੂਟ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਬੇਹੱਦ ਹੌਟ ਲੱਗ ਰਹੀ ਹੈ।

Shama Sikander

2.ਸ਼ਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਅਤੇ ਉਹ ਅਕਸਰ ਹੀ ਆਪਣੀ ਬੋਲਡ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।

Shama Sikander

3.ਸਵਿੱਮਸੂਟ ‘ਚ ਸ਼ਮਾ ਕਾਫੀ ਗਲੈਮਰਸ ਲੱਗ ਰਹੀ ਹੈ। ਉਸ ਦੀ ਫੋਟੋ ਨੂੰ ਫੈਨਸ ਨੇ ਕਾਫੀ ਪਸੰਦ ਵੀ ਕੀਤਾ ਹੈ।

Shama Sikander

4.ਸ਼ਮਾ ਕੈਮਰੇ ਸਾਹਮਣੇ ਵੀ ਬੋਲਡ ਪੋਜ਼ ਦੇਣ ‘ਚ ਬਿਲਕੁਲ ਨਹੀਂ ਝਿਜਕ ਮਹਿਸੂਸ ਕਰਦੀ।

Shama Sikander

5.ਸ਼ਮਾ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।

Shama Sikander

6.

Shama Sikander

7.

Shama Sikander

8.

ਇਹ ਵੀ ਪੜ੍ਹੋ : ਰਿਪੋਰਟਰ ਦੀ ‘ਚੱਪਲ’ ਦੇ ਦੀਵਾਨੇ ਹੋਏ ਰਣਬੀਰ ਕਪੂਰ, ਪੁੱਛਿਆ ਇਹ ਸਵਾਲ

Source:AbpSanjha