ਕਲੋਈ ਕਾਰਦਸ਼ੀਆਂ ਨਹੀਂ ਕਰਨਾ ਚਾਹੁੰਦੀ ਕਿਸੇ ਨੂੰ ਡੇਟ !

khloe Kardashian

1. ਰਿਐਲਟੀ ਟੀਵੀ ਸਟਾਰ ਕਲੋਈ ਕਾਰਦਸ਼ੀਆਂ ਦਾ ਕਹਿਣਾ ਹੈ ਕਿ ਬਾਸਕਟਬਾਲ ਖਿਡਾਰੀ ਟ੍ਰਿਸਟਨ ਥਾਂਪਸਨ ਨਾਲ ਬ੍ਰੇਕਅੱਪ ਤੋਂ ਬਾਅਦ ਉਹ ਮੁੜ ਡੇਟ ਕਰਨ ਲਈ ਤਿਆਰ ਨਹੀਂ।

ਇਹ ਵੀ ਦੇਖੋ : ਕਿਮ ਕਰਦਾਸ਼ਿਆਂ ਨੇ ਬੋਲਡਨੈੱਸ ਦੀਆਂ ਹੱਦਾਂ ਕੀਤੀਆਂ ਪਾਰ, ਤਸਵੀਰਾਂ ਦੇਖ ਹੈਰਾਨ ਹੋ ਜਾਓਗੇ

khloe Kardashian

2. ਕਲੋਈ ਆਪਣੀ ਸਿੰਗਲ ਲਾਈਫ ਦਾ ਆਨੰਦ ਲੈ ਰਹੀ ਹੈ ਤੇ ਧੀ ਨਾਲ ਸਮਾਂ ਬਿਤਾ ਰਹੀ ਹੈ।

khloe Kardashian

3. ਉਹ ਟ੍ਰਿਸਟਨ ਤੋਂ ਮਿਲੇ ਧੋਖੇ ਨੂੰ ਅਜੇ ਤਕ ਭੁੱਲੀ ਨਹੀਂ ਹੈ ਪਰ ਇਸ ਦਾ ਅਸਰ ਉਹ ਆਪਣੀ ਖੁਸ਼ੀ ‘ਤੇ ਨਹੀਂ ਪੈਣ ਦੇ ਰਹੀ।

khloe Kardashian

4. ਕਲੋਈ ਆਪਣੇ ਪਤੀ ਨੂੰ ਬੇਹੱਦ ਪਿਆਰ ਕਰਦੀ ਹੈ ਤੇ ਇੱਕ ਵਾਰ ਉਸ ਨੇ ਆਪਣੇ ਪਤੀ ਨੂੰ ਰੰਗੇ ਹੱਥੀ ਫੜ੍ਹੇ ਜਾਣ ਤੋਂ ਬਾਅਦ ਵੀ ਮਾਫ਼ ਕਰ ਦਿੱਤਾ ਸੀ।

khloe Kardashian

5. ਕਲੋਈ ਦਾ ਪਤੀ ਉਸ ਨੂੰ ਵਾਰ-ਵਾਰ ਧੋਖਾ ਦੇ ਰਿਹਾ ਹੈ ਹੁਣ ਦੋਵਾਂ ਨੇ ਬ੍ਰੇਕਅੱਪ ਕਰ ਲਿਆ ਹੈ।

khloe Kardashian

6. ਖ਼ਬਰਾਂ ਮੁਤਾਬਕ ਕਲੋਈ ਦਾ ਕਹਿਣਾ ਹੈ ਕਿ ਉਹ ਹੁਣ ਕਿਸੇ ਨੂੰ ਡੇਟ ਕਰਨ ਦਾ ਫੈਸਲਾ ਜਲਦਬਾਜ਼ੀ ‘ਚ ਨਹੀਂ ਲਵੇਗੀ।

khloe Kardashian

7. ਹਾਲ ਹੀ ‘ਚ ਕਲੋਈ ਨੇ ਦੱਸਿਆ ਸੀ ਕਿ ਉਹ ਉਨ੍ਹਾਂ ਇਨਸਾਨਾਂ ਵਿੱਚੋਂ ਹੈ ਜਿਨ੍ਹਾਂ ਕੋਲ ਖੂਬ ਸਾਰਾ ਪਿਆਰ ਦੇਣ ਲਈ ਹੈ ਤੇ ਭਵਿੱਖ ‘ਚ ਕਿਸੇ ਦੇ ਨਾਲ ਜ਼ਿੰਦਗੀ ਦਾ ਲੁਤਫ ਲੈਣਾ ਪੰਸਦ ਕਰੇਗੀ।

khloe Kardashian

8. ਕਲੋਈ ਨੇ ਇਹ ਵੀ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਉਸ ਨੇ ਬਾਸਕਟਬਾਲ ਖਿਡਾਰੀਆਂ ਦੀ ਥਾਂ ਅਕਾਉਂਟੈਂਟਸ ਨੂੰ ਡੇਟ ਕਰਨ ਦੀ ਲੋੜ ਹੈ।

Source:AbpSanjha