ਰਣਜੀਤ ਬਾਵਾ ਨੇ ਆਪਣੇ ਨਵੇਂ ਗੀਤ ਦੀਆਂ ਵਿਵਾਦਪੂਰਨ ਲਾਈਨਾਂ ਹਟਾਈਆਂ

Ranjit-bawa-removes-controversial-lines-of-his-new-song

ਪੰਜਾਬੀ ਲੋਕ ਗਾਇਕ ਰਣਜੀਤ ਬਾਵਾ ਦੇ ਗੀਤ ਅਕਸਰ ਹੀ ਸਮਾਜ ਤੇ ਰਿਸ਼ਤਿਆਂ ਨਾਲ ਜੁੜੇ ਹੁੰਦੇ ਹਨ।

ਰਣਜੀਤ ਦਾ ਰਿਲੀਜ਼ ਹੋਇਆ ਗੀਤ ‘ਕਿੰਨੇ ਆਏ ਕਿੰਨੇ ਗਏ ਪਾਰਟ-2‘ ਵੀ ਵਿਵਾਦਾਂ ਦਾ ਹਿੱਸਾ ਬਣਿਆ। ਗੀਤ ਦੀ ਇੱਕ ਲਾਈਨ ਦੇ ਉੱਪਰ ਦਲਿਤ ਭਾਈਚਾਰੇ ਨੇ ਇਤਰਾਜ਼ ਜਤਾਇਆ

ਦਲਿਤ ਸਮਾਜ ਸਦਾ ਆਪਣਾ ਭਾਈਚਾਰਾ ਹੈ, ਸਾਰੇ ਸਾਡੇ ਭੈਣ-ਭਰਾ ਹਨ। ਕੋਸ਼ਿਸ਼ ਕਰਾਂਗੇ ਅੱਗੇ ਤੋਂ ਹਰ ਸਮਾਜ ਦੀਆ ਭਾਵਨਾਵਾਂ ਦੀ ਕਦਰ ਕਰਦੇ ਹੋਏ ਹਰੇਕ ਆਉਣ ਵਾਲੇ ਸੋਸ਼ਲ ਗੀਤ ਦਾ ਧਿਆਨ ਰੱਖਿਆ ਜਾਵੇ। ਸਾਰੇ ਧਰਮਾਂ, ਸਾਰੀਆਂ ਜਾਤਾਂ ਨੂੰ ਸਦਾ ਦਿਲੋਂ ਪਿਆਰ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ