Corona Virus ਦੇ ਕਹਿਰ ਨੂੰ ਦੇਖਦੇ ਬੱਬੂ ਮਾਨ ਨੇ ਚੁੱਕਿਆ ਵੱਡਾ ਕਦਮ

babbu-mann-cancel-shows-due-to-corona

ਹੁਣ ਦੀ ਵੱਡੀ ਖ਼ਬਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਘ ਬੱਬੂ ਮਾਨ ਵੱਲੋਂ ਆ ਰਹੀ ਹੈ ਬੱਬੂ ਮਾਨ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਉੱਤੇ ਆਪਣੇ ਗੀਤਾਂ ਦੇ ਨਾਲ ਰਾਜ ਕੀਤਾ ਹੋਇਆ ਹੈ ਉਨ੍ਹਾਂ ਨੇ ਆਪਣੇ Facebook ਦੇ ਅਕਾਊਂਟ ਰਾਹੀਂ ਇੱਕ ਫੋਟੋ ਨੂੰ ਪੋਸਟ ਕਰਦਿਆਂ ਹੋਇਆਂ ਕਈ ਗੱਲਾਂ ਲਿਖ ਦਿੱਤੀਆਂ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਮੇਰੇ ਆਉਣ ਵਾਲੇ ਸ਼ੋਅ ਮੈਂ ਰੱਦ ਕਰ ਰਿਹਾ ਹਾਂ ਕਿਉਂਕਿ Corona Virus ਦੇ ਕਾਰਨ ਕੋਈ ਵੀ ਭੀੜ ਵਾਲੇ ਇਲਾਕੇ ਵਿੱਚ ਨਾ ਜਾਵੇ ਕਿਉਂਕਿ ਭੀੜ ਵਾਲੇ ਇਲਾਕੇ ਵਿੱਚੋਂ ਇਹ ਵਾਇਰਸ ਜਲਦੀ ਫੈਲਦਾ ਹੈ ਜਿਸ ਕਰਕੇ ਉਨ੍ਹਾਂ ਨੇ ਆਪਣੇ ਸਾਰੇ ਸ਼ੋਆਂ ਨੂੰ ਬੰਦ ਕਰ ਦਿੱਤਾ ਹੈ।

na hath mila na galwakdi paa :: dooron khadke fateh bulaSat Shri Akal saare veeran nu..Corona mahamaari de chalde…

Babbu Maan ಅವರಿಂದ ಈ ದಿನದಂದು ಪೋಸ್ಟ್ ಮಾಡಲಾಗಿದೆ ಗುರುವಾರ, ಮಾರ್ಚ್ 12, 2020

ਬੱਬੂ ਮਾਨ ਨੇ ਆਪਣੇ ਸ਼ੋਅ ਸਾਰੇ ਰੱਦ ਕਰ ਦਿੱਤੇ ਜੋ ਆਉਣ ਵਾਲੇ ਸਮੇਂ ਵਿੱਚ ਆਉਣੀ ਸੀ ਇਹ ਸਾਰਾ ਕੁਝ ਆਪਣੇ ਫੈਂਸ ਦੇ ਲਈ ਕੀਤਾ ਹੈ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਉਹਨਾਂ ਕਰਕੇ ਕਿਸੇ ਮੁਸ਼ਕਿਲ ਵਿੱਚ ਆਵੇ ਇਹ ਵੀ ਸੰਦੇਸ਼ ਦਿੱਤਾ ਹੈ ਕੇ ਭੀੜ ਵਾਲੇ ਇਲਾਕਿਆਂ ਵਿੱਚੋਂ ਦੂਰ ਰਹੋ ਘਰ ਵਿੱਚ ਬੈਠੋ ਅਤੇ ਹੱਥਾਂ ਨੂੰ ਸਮੇਂ ਸਮੇਂ ਧੋਂਦੇ ਰਹੋ ਇਨ੍ਹਾਂ ਗੱਲਾਂ ਕਰਕੇ ਹੀ ਲੋਕ ਬੱਬੂ ਮਾਨ ਨੂੰ ਇੰਨਾ ਪਿਆਰ ਕਰਦੇ ਹਨ ਕਿਉਂਕਿ ਅਜੇ ਤੱਕ ਇਸ ਹੋਰ ਸਿੰਗਰ ਨੇ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਕੋਈ ਵੀ ਪੋਸਟ ਨਹੀਂ ਪਾਈ ਬੱਬੂ ਮਾਨ ਪਹਿਲੇ ਹਨ ਜਿਨ੍ਹਾਂ ਨੇ ਲੋਕਾਂ ਨੂੰ ਸੁਚੇਤ ਕਰ ਰਹੇ ਹਨ।

ਇਹ ਵੀ ਪੜ੍ਹੋ: Ikko-Mikke Movie: ਅੱਜ ਦੇ ਰਿਸ਼ਤਿਆਂ ਦੀ ਕਹਾਣੀ ਹੈ ‘Ikko-Mikke’: ਸਤਿੰਦਰ ਸਰਤਾਜ

ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਫੈਨ ਅਤੇ ਹੋਰ ਕਿਸੇ ਨੂੰ ਮੁਸ਼ਕਿਲ ਆਵੇ ਜਿਸ ਕਰਕੇ ਉਨ੍ਹਾਂ ਨੇ ਆਪਣੇ ਸ਼ੋਅ ਨੂੰ ਰੱਦ ਕਰ ਦਿੱਤਾ ਹੈ ਜਿਸ ਤੋਂ ਮਗਰੋਂ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਨਾ ਹੱਥ ਹਮਲਾ ਨਾ ਗੱਲਵਕੜੀ ਪਾ ਹੱਥ ਜੋੜ ਕੇ ਫਤਿਹ ਬੁਲਾ ਇਸ ਤੋਂ ਪਤਾ ਚੱਲਦਾ ਹੈ ਕਿ ਬੱਬੂ ਮਾਨ ਆਪਣੇ ਫੈਂਸ ਦੀ ਕਿੰਨੀ ਚਿੰਤਾ ਕਰਦੇ ਹਨ।

Pollywood News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ