ਸਾਹਮਣੇ ਆਈਆਂ ਪ੍ਰਤੀਕ ਬੱਬਰ ਤੇ ਸਾਨੀਆ ਸਾਗਰ ਦੇ ਵਿਆਹ ਦੀਆਂ ਤਸਵੀਰਾਂ

Prateik Babbar Marriage

1. ਬਾਲੀਵੁੱਡ ਐਕਟਰ ਪ੍ਰਤੀਕ ਬੱਬਰ ਨੇ ਕੱਲ੍ਹ ਲਖਨਊ ‘ਚ ਗਰਲਫ੍ਰੈਂਡ ਸਾਨੀਆ ਸਾਗਰ ਨਾਲ ਵਿਆਹ ਕਰ ਲਿਆ। ਦੋਵਾਂ ਨੇ ਪਰਿਵਾਰਕ ਮੈਂਬਰਾਂ ਤੇ ਕੁਝ ਕਰੀਬੀਆਂ ਦੀ ਮੌਜੂਦਗੀ ‘ਚ ਸੱਤ ਫੇਰੇ ਲਏ। ਹੁਣ ਦੋਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

Prateik Babbar Marriage

2. ਵਿਆਹ ਮੌਕੇ ਪ੍ਰਤੀਕ ਨੇ ਨਾਰੀਅਲ ਫੜ੍ਹੇ ਹੋਏ ਸੀ।

Prateik Babbar Marriage

3. ਸਾਨੀਆ ਸਾਗਰ ਇਸ ਮੌਕੇ ਰਵਾਇਤੀ ਲੁੱਕ ‘ਚ ਨਜ਼ਰ ਆਈ। ਉਸ ਦੀਆਂ ਖੁਬਸੂਰਤ ਤਸਵੀਰਾਂ ਦੇਖ ਕਿਸੇ ਦਾ ਵੀ ਦਿਲ ਸਾਨੀਆ ‘ਤੇ ਆ ਜਾਵੇਗਾ।

ਇਹ ਵੀ ਪੜ੍ਹੋ :ਪੈਸੇ ਲੈਕੇ ਚੋਣ ਪ੍ਰਚਾਰ ਕਰਨਗੇ ਬੋਲੀਵੁਡ ਸਿਤਾਰੇ

Prateik Babbar Marriage

4. ਸਾਨੀਆ ਸਾਗਰ ਲੇਖਕ ਤੇ ਪ੍ਰੋਡਿਊਸਰ ਹੈ। ਦੋਵਾਂ ਨੇ ਬੀਤੇ ਸਾਲ ਹੀ ਸਗਾਈ ਕੀਤੀ ਸੀ।

Prateik Babbar Marriage

ਇਹ ਵੀ ਪੜ੍ਹੋ :ਵਿਰਾਟ-ਅਨੁਸ਼ਕਾ ਜੰਗਲ ਸਫਾਰੀ ਦਾ ਮਾਣ ਰਹੇ ਅਨੰਦ

5. ਵਿਆਹ ਤੋਂ ਬਾਅਦ ਦੋਵੇਂ ਮੁੰਬਈ ‘ਚ ਗ੍ਰੈਂਡ ਰਿਸੈਪਸ਼ਨ ਕਰਨਗੇ। ਦੋਨਾਂ ਦੇ ਵਿਆਹ ਦੀ ਕੁਝ ਹੋਰ ਤਸਵੀਰਾਂ ਵੇਖ ਸਕਦੇ ਹੋ।

Prateik Babbar Marriage

6.

Prateik Babbar Marriage

7.

Prateik Babbar Marriage

8.

Source:AbpSanjha