ਦਿਸ਼ਾ ਦੀ ਤਰ੍ਹਾਂ ਹੀ ਖ਼ੂਬਸੂਰਤ ਹੈ ਦਿਸ਼ਾ ਦੀ ਭੈਣ ਖੁਸ਼ਬੂ, ਦੇਖੋ ਤਸਵੀਰਾਂ

Disha Patani Sister

1. ਦੀਸ਼ਾ ਪਾਟਨੀ ਸੋਸ਼ਲ ਮੀਡੀਆ ਦੀ ਕਾਫੀ ਫੇਮਸ ਪਰਸਨੈਲਿਟੀ ਹੈ। ਉਹ ਅਕਸਰ ਆਪਣੀ ਬੋਲਡ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਸ ਲਈ ਉਸ ਨੂੰ ਕਈ ਵਾਰ ਟ੍ਰੋਲ ਵੀ ਹੋਣਾ ਪੈਂਦਾ ਹੈ।

Disha Patani Sister

2. ਹੁਣ ਦਿਸ਼ਾ ਨੇ ਇੱਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਤੇ ਉਸ ਨੂੰ ਮਾਣ ਹੈ। ਜੀ ਹਾਂ, ਦੀਸ਼ਾ ਨੇ ਹੁਣ ਆਪਣੀ ਭੈਣ ਖੁਸ਼ਬੂ ਦੇ ਨਾਲ ਫ਼ੋਟੋ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।

Disha Patani Sister

3. ਕੁਝ ਹੀ ਲੋਕਾਂ ਨੂੰ ਪਤਾ ਹੈ ਕਿ ਖੁਸ਼ਬੂ ਭਾਰਤੀ ਫ਼ੌਜ ‘ਚ ਅਫਸਰ ਹੈ ਅਤੇ ਉਹ ਆਪਣੀ ਭੈਣ ਤੋਂ ਪ੍ਰੇਰਿਤ ਹੈ ਇਸ ਦੀ ਗੱਲ ਉਹ ਕਈ ਇੰਟਰਵਿਊ ‘ਚ ਸਵੀਕਾਰ ਚੁੱਕੀ ਹੈ।

Disha Patani Sister

4. ਦੀਸ਼ਾ ਆਪਣੀ ਭੈਣ ਖੁਸ਼ਬੂ ਅਤੇ ਭਰਾ ਦੇ ਬੇਹੱਦ ਕਰੀਬ ਹੈ।

Disha Patani Sister

ਇਹ ਵੀ ਪੜ੍ਹੋ : ਤਾਪਸੀ ਤੇ ਭੂਮੀ ਦੀ ਫਿਲਮ ‘ਸਾਂਡ ਕੀ ਆਂਖ’ ਦਾ ਫਸਟ ਲੁੱਕ ਜਾਰੀ, ਅਕਸ਼ੈ ਨੂੰ ਕੀਤਾ ਖੁੱਲ੍ਹਾ ਚੈਲੰਜ

5. ਦੀਸ਼ਾ ਦੀ ਤਰ੍ਹਾਂ ਖੁਸ਼ਬੂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਅਤੇ ਉਹ ਅਕਸਰ ਹੀ ਆਪਣੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।

Disha Patani Sister

6. ਦੀਸ਼ਾ ਨੇ ਆਪਣੀ ਭੈਣ ਦੀ ਅਫ਼ਸਰ ਵਾਲੀ ਫ਼ੋਟੋ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।

Disha Patani Sister

7. ਖੁਸ਼ਬੂ ਨੇ ਆਪਣੀ ਲਾਈਫ ਨੂੰ ਕਾਫੀ ਪਰਸਨਲ ਰੱਖਿਆ ਹੋਇਆ ਹੈ। ਦੀਸ਼ਾ ਅਤੇ ਖੁਸ਼ਬੂ ਦੀ ਸ਼ਕਲ ਆਪਸ ‘ਚ ਕਾਫੀ ਮਿਲਦੀ ਹੈ।

Source:AbpSanjha