ਸੋਸ਼ਲ ਮੀਡੀਆ ਤੇ ਛਾਈ ਦਿਸ਼ਾ ਪਟਾਨੀ, ਨੌਜਵਾਨਾਂ ਨੂੰ ਪਸੰਦ ਆਉਂਦਾ ਹੈ ਦਿਸ਼ਾ ਦਾ ਗਲੈਮਰਸ ਅੰਦਾਜ਼

Disha Patani

1. ਦਿਸ਼ਾ ਪਟਾਨੀ ਦੇ ਸਿਤਾਰੇ ਇਨ੍ਹਾਂ ਦਿਨੀਂ ਬੁਲੰਦੀਆਂ ‘ਤੇ ਹਨ। ਦਿਸ਼ਾ ਵੱਡੇ ਪਰਦੇ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਛਾਈ ਹੋਈ ਹੈ। ਇਸ ਦਾ ਕਾਰਨ ਉਸ ਦਾ ਅੰਦਾਜ਼ ਹੈ। ਹਾਲ ਹੀ ‘ਚ ਦਿਸ਼ਾ ਇੱਕ ਕਾਸਮੈਟਿਕ ਬ੍ਰਾਂਡ ਵੱਲੋਂ ਕਰਵਾਏ ਪ੍ਰੋਗਰਾਮ ‘ਚ ਪਹੁੰਚੀ ਜਿੱਥੇ ਉਸ ਦੀ ਖੂਬਸੂਰਤੀ ‘ਤੇ ਸਭ ਦੀ ਨਜ਼ਰਾਂ ਜੰਮ ਗਈਆਂ।

Disha Patani

2. ਦਿਸ਼ਾ ਦੀਆਂ ਇਸ ਮੌਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਛਾਈਆਂ ਹੋਈਆਂ ਹਨ। ਆਪਣੇ ਗਲੈਮਰਸ ਅੰਦਾਜ਼ ਕਰਕੇ ਉਹ ਨੌਜਵਾਨਾਂ ‘ਚ ਵੀ ਚਰਚਾ ਦਾ ਮੁੱਦਾ ਬਣੀ ਹੋਈ ਹੈ।

Disha Patani

3. ਦਿਸ਼ਾ ਪਟਾਨੀ ਹੈਂਡਸਮ ਹੰਕ ਟਾਈਗਰ ਸ਼ਰੌਫ ਨਾਲ ਡੇਟਿੰਗ ਦੀਆਂ ਖ਼ਬਰਾਂ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹਿੰਦੀ ਹੈ।

Disha Patani

4. ਫਿੱਟਨੈੱਸ ਫ੍ਰੀਕ ਦੀਸ਼ਾ ਪਟਾਨੀ ਨਾ ਸਿਰਫ ਫ਼ਿਲਮਾਂ ‘ਚ ਸਗੋਂ ਲੌਂਜਰੀ ਬ੍ਰੈਂਡ ਦੀ ਮਾਡਲਿੰਗ ‘ਚ ਵੀ ਕਾਫੀ ਐਕਟਿਵ ਹੈ।

Disha Patani

5. ਦਿਸ਼ਾ ‘ਐਮਐਸ ਧੋਨੀ’ ਤੇ ‘ਬਾਗੀ-2’ ਜਿਹੀਆਂ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ।

Disha Patani

6. ਹੁਣ ਜਲਦੀ ਹੀ ਦਿਸ਼ਾ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨਾਲ ਫ਼ਿਲਮ ‘ਭਾਰਤ’ ‘ਚ ਨਜ਼ਰ ਆਉਣ ਵਾਲੀ ਹੈ।

Disha Patani

7. ਇਸ ਫ਼ਿਲਮ ‘ਚ ਉਨ੍ਹਾਂ ਨਾਲ ਕੈਟਰੀਨਾ ਕੈਫ, ਤੱਬੂ, ਜੈਕੀ ਸ਼ਰੌਫ, ਨੋਰਾ ਫਤੇਹੀ ਤੇ ਸੁਨੀਲ ਗ੍ਰੋਵਰ ਵੀ ਨਜ਼ਰ ਆਉਣਗੇ।

Disha Patani

8. ਕੁਝ ਹੀ ਸਮੇਂ ‘ਚ ਦਿਸ਼ਾ ਨੇ ਲੋਕਾਂ ਦੇ ਦਿਲਾਂ ‘ਚ ਆਪਣੀ ਖਾਸ ਥਾਂ ਬਣਾ ਲਈ ਹੈ।

Disha Patani

9. ਦਿਸ਼ਾ ਨੇ ਜਿਸ ਤਰ੍ਹਾਂ ਆਪਣਾ ਸਫ਼ਰ ਤੈਅ ਕੀਤਾ ਹੈ, ਉਹ ਕਾਬਿਲ-ਏ-ਤਾਰੀਫ ਹੈ। ਹੁਣ ਦਿਸ਼ਾ ਕੋਲ ਵੱਡੀਆਂ ਫ਼ਿਲਮਾਂ ਦੇ ਆਫਰ ਹਨ ਤੇ ਉਸ ਦੇ ਇੰਸਟਾਗ੍ਰਾਮ ‘ਤੇ 18 ਮਿਲੀਅਨ ਫੌਲੋਅਰ ਹੋ ਗਏ ਹਨ।

Disha Patani

10.

Disha Patani

11.

Disha Patani

12.

Disha Patani

13.

ਇਹ ਵੀ ਪੜ੍ਹੋ : ‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟਿੰਗ ਸ਼ੁਰੂ, ਇਰਫਾਨ ਖਾਨ ਦਾ ਪਹਿਲਾ ਲੁੱਕ ਆਇਆ ਸਾਹਮਣੇ

Source:AbpSanjha