SSR Death Case : ਸੁਸ਼ਾਂਤ ਸਿੰਘ ਮਾਮਲੇ ਦੀ ਜਾਂਚ ਲਈ ਨਿਯੁਕਤ ਕੀਤੀ CBI ਟੀਮ ਪਹੁੰਚੀ ਮੁੰਬਈ, ਦੇਖੋ ਵੀਡੀਓ

SSR Death Case CBI Investigation

Sushant Rajput Suicide Case : ਸੁਸ਼ਾਂਤ ਸਿੰਘ ਕੇਸ ਦੀ ਜਾਂਚ ਕਰਨ ਵਾਲੀ ਸੀਬੀਆਈ ਟੀਮ ਮੁੰਬਈ ਪੁਹੰਚ ਗਈ ਹੈ। 14 ਜੂਨ ਨੂੰ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਅਪਣੇ ਮੁੰਬਈ ਵਾਲੇ ਘਰ ਵਿੱਚ ਫਾਹਾ ਲਾਕੇ ਖੁਦਖੁਸੀ ਕਰ ਲਈ ਸੀ। ਲੰਮੇ ਸਮੇਂ ਤੋਂ ਸੁਸ਼ਾਂਤ ਦੇ ਪਰਵਾਰਿਕ ਮੇਂਬਰ ਅਤੇ ਕਰੀਬੀ ਲੋਕ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਸਨ। ਇਸ ਕੇਸ ਦੀ ਜਾਂਚ ਸੁਪ੍ਰੀਮ ਕੋਟ ਸੀਬੀਆਈ ਨੂੰ ਦੇ ਦਿੱਤੀ। ਇਸ ਲਈ ਸੀਬੀਆਈ ਟੀਮ ਮੁੰਬਈ ਆ ਗਈ ਹੈ। ਜੋ ਇਸ ਪੂਰੇ ਮਾਮਲੇ ਦੀ ਤਫਤੀਸ਼ ਕਰੇਗੀ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ