ਵਰੁਣ ਧਵਨ ਨਤਾਸ਼ਾ ਨਾਲ ਵਿਆਹ ਤੋਂ ਬਾਅਦ ਡਾਂਸ ਫਲੋਰ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਬਹੁਤ ਮਨੋਰੰਜਨ ਕੀਤਾ |

Varun-Dhawan-takes-to-dance-floor-after-wedding-with-Natasha

ਵਰੁਣ ਧਵਨ, ਜਿਸ ਨੇ ਐਤਵਾਰ ਨੂੰ ਆਪਣੀ  ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਵਿਆਹ ਕਰ ਲਿਆ ਅਤੇ ਉਨ੍ਹਾਂ ਨੇ ਆਪਣੀ ਫੋਟੋਸ ਵੀ ਸੋਸ਼ਲ ਮੀਡਿਆ ਤੇ ਸਾਂਜੀ  ਕੀਤੀ |

ਆਪਣੀ ਲੰਬੇ ਸਮੇਂ ਤੋਂ ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਵਿਆਹ ਕਰਨ ਤੋਂ ਬਾਅਦ ਵਰੁਣ ਧਵਨ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਉਸ ਨੇ ਆਪਣੇ “ਲੰਬੇ ਸਮੇਂ ਦੇ ਪਿਆਰ” ਵਜੋਂ ਪੇਸ਼ ਕੀਤਾ। ਉਸਨੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਜੋ ਪਾਰਟੀ ਦੇ  ਬਾਅਦ  ਦੀ ਲੱਗ ਰਹੀ ਸੀ।

ਵਰੁਣ ਅਤੇ ਨਤਾਸ਼ਾ ਨੇ ਐਤਵਾਰ ਨੂੰ ਅਲੀਬਾਗ ਦੇ ਹਵੇਲੀ ਹਾਊਸ ਵਿਚ ਵਿਆਹ ਕੀਤਾ

ਮਹਿਮਾਨਾਂ ਦੀ ਸੂਚੀ ਨੂੰ ਛਾਂਟੀ ਕੀਤੀ ਗਈ ਸੀ ਤਾਂ ਜੋ ਕੋਵਿਡ-19 ਪ੍ਰੋਟੋਕਾਲ ਦੇ ਅਨੁਰੂਪ ਕੇਵਲ 40-50 ਮਹਿਮਾਨਾਂ ਨੂੰ ਸ਼ਾਮਲ ਕੀਤਾ ਜਾ ਸਕੇ। ਜਾਣਕਾਰੀ ਮੁਤਾਬਕ ਵਰੁਣ ਅਤੇ ਨਤਾਸ਼ਾ 2 ਫਰਵਰੀ ਨੂੰ ਮੁੰਬਈ ਦੇ ਇਕ ਫਾਈਵ ਸਟਾਰ ਹੋਟਲ ਵਿਚ ਆਪਣੇ ਦੋਸਤਾਂ ਅਤੇ ਬਾਲੀਵੁੱਡ ਹਸਤੀਆਂ ਲਈ ਇਕ ਸ਼ਾਨਦਾਰ ਰਿਸੈਪਸ਼ਨ ਦੀ ਮੇਜ਼ਬਾਨੀ ਕਰਨਗੇ।

ਵਰੁਣ ਅਤੇ ਨਤਾਸ਼ਾ ਨੂੰ ਵਧਾਈ ਦਿਤੀ ਗਈ |  ਜਿਨ੍ਹਾਂ ਵਿੱਚ ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਅਤੇ ਕੈਟਰੀਨਾ ਕੈਫ ਸ਼ਾਮਲ ਸਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ