Sunny Leone ਵੀ ਰੰਗੀ ਗਈ ਹੋਲੀ ਦੇ ਰੰਗਾਂ ‘ਚ, ਪਤੀ ਅਤੇ ਬੱਚਿਆਂ ਨਾਲ ਰਲ ਕੇ ਮਨਾਈ ਹੋਲੀ

sunny-leone-holi-celebration-with-her-kids-and-husband-holi-photos

Sunny Leone Holi Photos: ਬਾਲੀਵੁੱਡ ਅਦਾਕਾਰਾ Sunny Leone ਨੇ ਹੋਲੀ ਦੇ ਤਿਓਹਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ। Sunny Leone ਨੇ ਰੰਗਾਂ ਦਾ ਇਹ ਤਿਉਹਾਰ ਆਪਣੇ ਪਤੀ Daniel Weber ਅਤੇ ਤਿੰਨੋਂ ਬੱਚਿਆਂ ਨਾਲ ਮਨਾਇਆ। ਸੰਨੀ ਲਿਓਨ ਅਤੇ Daniel Weber ਨੇ ਆਪਣੇ Instagram ਅਕਾਊਂਟ ਉੱਤੇ ਹੋਲੀ ਦੇ ਜਸ਼ਨ ਦੀਆਂ ਫੋਟੋਆਂ ਅਤੇ ਵੀਡਿਓ ਨੂੰ ਸਾਂਝਾ ਵੀ ਕੀਤਾ।

sunny-leone-holi-celebration-with-her-kids-and-husband-holi-photos

Sunny Leone ਅਤੇ Daniel Weber ਨੇ ਬੱਚਿਆਂ ਨਾਲ ਹੋਲੀ ਦਾ ਖੂਬ ਅਨੰਦ ਲਿਆ। ਹੋਲੀ ਦੇ ਮੌਕੇ ‘ਤੇ ਸੰਨੀ ਨੇ ਜ਼ੋਰਦਾਰ ਡਾਂਸ ਵੀ ਕੀਤਾ। Sunny Leone ਦਾ ਲੁੱਕ ਵ੍ਹਾਈਟ ਸੂਟ ਅਤੇ ਰਾਜਸਥਾਨੀ ਰੰਗੀਨ ਦੁਪੱਟਾ ‘ਚ ਬਹੁਤ ਹੀ ਦਿਲਚਸਪ ਲੱਗ ਰਿਹਾ ਸੀ। ਉਸ ਦੀ ਬੇਟੀ ਨਿਸ਼ਾ ਨੇ ਵੀ ਆਪਣੀ ਮਾਂ ਦੀ ਤਰ੍ਹਾਂ ਉਹ ਹੀ ਰੰਗ ਦਾ ਸੂਟ ਅਤੇ ਦੁਪੱਟਾ ਪਹਿਨਿਆ ਹੋਇਆ ਸੀ।

sunny-leone-holi-celebration-with-her-kids-and-husband-holi-photos

ਫੋਟੋ ਵਿੱਚ Sunny Leone ਆਪਣੀ ਬੇਟੀ ਨਿਸ਼ਾ ਨਾਲ ਨਜ਼ਰ ਆ ਰਹੀ ਹੈ। ਫੋਟੋ ਵਿਚ ਮਾਂ ਅਤੇ ਧੀ ਦਾ ਆਪਸ ਵਿਚ ਬੋਡਿੰਗ ਸਾਫ ਦਿਖਾਈ ਦੇ ਰਹੀ ਹੈ। ਫੋਟੋ ਵਿਚ ਦੇਖੋ ਕਿਵੇਂ ਉਸ ਦਾ ਬੇਟਾ ਆਪਣੀ ਮਾਂ Sunny Leone ਨੂੰ ਮਾਸੂਮੀਅਤ ਨਜ਼ਰ ਦੇ ਨਾਲ ਵੇਖ ਰਿਹਾ ਹੈ। ਤਸਵੀਰ ਵਿੱਚ ਨਿਸ਼ਾ ਆਪਣੇ ਪਿਤਾ Daniel Weber ਨੂੰ ਰੰਗ ਲਗਾਉਂਦੀ ਦਿਖਾਈ ਦੇ ਰਹੀ ਹੈ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ