Bollywood News: ਬਾਲੀਵੁੱਡ ਫੈਨਸ ਲਈ ਖੁਸ਼ਖਬਰੀ, ਦੀਵਾਲੀ-ਕ੍ਰਿਸਮਸ ਤੇ ਰਿਲੀਜ਼ ਹੋਵੇਗੀ ਅਕਸ਼ੇ-ਰਣਵੀਰ ਦੀ ਫਿਲਮ ਸੂਰਿਆਵੰਸੀ-83

sooryavanshi-and-83-finally-release-on-diwali-and-christmas-2020

Bollywood News: ਕੋਰੋਨਾ ਵਾਇਰਸ ਕਰਕੇ ਸਭ ਕੁਝ ਕਾਫੀ ਸਮੇਂ ਲਈ ਬੰਦ ਸੀ, ਅਤੇ ਹੁਣ ਚੀਜ਼ਾਂ ਹੌਲੀ-ਹੌਲੀ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਮਨੋਰੰਜਨ ਉਦਯੋਗ ਇਸ ਵਿੱਚ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਫ਼ਿਲਮਾਂ ਦੀ ਰਿਲੀਜ਼ ਡੇਟਸ ਪੋਸਟਪੋਨ ਹੋ ਗਈਆਂ। ਇਰਫਾਨ ਖਾਨ ਦੀ ਇਹ ਫਿਲਮ ਅੰਗਰੇਜ਼ੀ ਮੀਡੀਅਮ ਤੋਂ ਬਾਅਦ ਕਿਸੇ ਵੀ ਫਿਲਮ ਥੀਏਟਰ ਵਿੱਚ ਰਿਲੀਜ਼ ਨਹੀਂ ਹੋਈ ਹੈ। ਇਹ ਫਿਲਮਾਂ ਓਟੀਟੀ ਪਲੇਟਫਾਰਮ ਤੇ ਰਿਲੀਜ਼ ਕੀਤੀਆਂ ਜਾ ਰਹੀਆਂ ਹਨ।

ਪਰ ਇਸ ਸਭ ਵਿਚ ਇਕ ਚੰਗੀ ਖ਼ਬਰ ਹੈ। ਅਕਸ਼ੇ ਕੁਮਾਰ ਦੀ ਫਿਲਮ ਸੂਰਿਆਵੰਸ਼ੀ ਅਤੇ ਰਣਵੀਰ ਸਿੰਘ ਦੀ ਫਿਲਮ 83 ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। INOX Leisure Limited ਨੇ ਇਹ ਟਵਿਟ ਕੀਤਾ। INOX ਨੇ ਟਵਿੱਟਰ ‘ਤੇ ਲਿਖਿਆ: ਆਪਣੇ ਕੈਲੰਡਰਾਂ ਦੀ ਨਿਸ਼ਾਨਦੇਹੀ ਕਰੋ। ਅਸੀਂ ਰੋਹਿਤ ਸ਼ੈੱਟੀ ਦੀ ਫਿਲਮ ਸੂਰਿਆਵੰਸ਼ੀ ਦਿਵਾਲੀ ਅਤੇ ਕਬੀਰ ਖਾਨ ਦੀ ਫਿਲਮ 83 ਥੀਏਟਰ ਨੂੰ ਇਸ ਕ੍ਰਿਸਮਸ ‘ਤੇ ਰਿਲੀਜ਼ ਕਰਨ ਜਾ ਰਹੇ ਹਾਂ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ