Kabhi Eid Kabhi Diwali: Salman Khan ਦੀ ਫਿਲਮ ਵਿੱਚ ਨਜ਼ਰ ਆਵੇਗੀ Pooja Hegde

pooja-hegde-to-play-lead-role-in-salman-khan-kabhi-eid-kabhi-diwali-movie

Kabhi Eid Kabhi Diwali: ਬਾਲੀਵੁੱਡ ਸੁਪਰਸਟਾਰ alman Khan ਦੀ ਫਿਲਮ ‘Kabhi Eid Kabhi Diwali’ ਦੇ ਐਲਾਨ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਇਹ ਜਾਣਨ ਲਈ ਉਤਸ਼ਾਹ ਸੀ ਕਿ ਫਿਲਮ ‘ਚ ਕਿਹੜੀ ਅਭਿਨੇਤਰੀ ਮਹਿਲਾ ਮੁੱਖ ਭੂਮਿਕਾ ਨਿਭਾਏਗੀ। ਦੱਸ ਦੇਈਏ ਕਿ ਇਸ ਫਿਲਮ ‘ਚ Pooja Hegde ਹੁਣ ਮਹਿਲਾ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਪੂਜਾ Housefull 4 ਵਿੱਚ ਅਕਸ਼ੈ ਕੁਮਾਰ ਦੇ ਨਾਲ ਨਜ਼ਰ ਆਈ ਹੈ ਅਤੇ ਰਿਤਿਕ ਰੋਸ਼ਨ ਸਟਾਰਰ ਫਿਲਮ Mohenjo Daro ਵਿੱਚ ਵੀ ਇਕ ਅਹਿਮ ਰੋਲ ਅਦਾ ਕਰ ਚੁੱਕੀ ਹੈ।

View this post on Instagram

Promotions chalu! #Dabangg3 @skfilmsofficial

A post shared by Salman Khan (@beingsalmankhan) on

ਨਿਰਮਾਤਾ ਸਾਜਿਦ ਨਾਡੀਆਡਵਾਲਾ ਨੇ ਇਸ ਖਬਰ ਦੀ ਪੁਸ਼ਟੀ ਕਰਦਿਆਂ ਮੁੰਬਈ ਮਿਰਰ ਨਾਲ ਗੱਲਬਾਤ ਕਰਦਿਆਂ ਕਿਹਾ, “Pooja Hegde ਨਾਲ ਫਿਲਮ Housefull 4 ਵਿੱਚ ਕੰਮ ਕਰਨ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਉਹ ਇਸ ਭੂਮਿਕਾ ਲਈ ਬਹੁਤ ਢੁਕਵੀਂ ਹੈ। ਉਹ ਇਸ ਕਹਾਣੀ ਵਿੱਚ ਬਹੁਤ ਨਵਾਂਪਨ ਲਿਆਵੇਗੀ। ਦੱਸ ਦੇਈਏ ਕਿ Kabhi Eid Kabhi Diwali ਇੱਕ ਫੈਮਲੀ ਡਰਾਮਾ ਫਿਲਮ ਹੈ।

ਇਹ ਵੀ ਪੜ੍ਹੋ: Malang Box Office Collection Day 1: ਜਾਣੋ Aditya Roy Kapoor ਤੇ Disha Patani ਦੀ Malang ਨੇ ਕੀਤੀ ਕਿੰਨੀ ਕਮਾਈ

ਫਿਲਮ ਵਿਚ Pooja Hegde ਦੇ ਕਿਰਦਾਰ ਬਾਰੇ ਸਾਜਿਦ ਨੇ ਕਿਹਾ, “ਫਿਲਮ ਵਿਚ ਸਲਮਾਨ ਦੀ ਪ੍ਰੇਮਿਕਾ ਇਕ ਛੋਟੇ ਜਿਹੇ ਸ਼ਹਿਰ ਦੀ ਲੜਕੀ ਹੈ ਜਿਸ ਦਾ ਸੁਭਾਅ Salman Khan ਦੇ ਬਿਲਕੁਲ ਉਲਟ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੂਜਾ ਸਲਮਾਨ ਦੀ ਫਿਲਮ ਵਿਚ ਉਹ ਕਿਸ ਤਰ੍ਹਾਂ ਦਾ ਜਾਦੂ ਦਿਖਾਉਂਦੀ ਹੈ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ