salman-khan-launches-beinghaangrry-initiative

Salman Khan News: ਸਲਮਾਨ ਖਾਨ ਨੇ #BEINGHAANGRRY ਨਾਂ ਦੀ ਸ਼ੁਰੂ ਕੀਤੀ ਪਹਿਲ, ਲੋੜਵੰਦਾਂ ਦੇ ਘਰਾਂ ਵਿੱਚ ਪਹੁੰਚਾਇਆ ਰਾਸ਼ਨ

Salman Khan News: ‘ਲੌਕ ਡਾਊਨ’ ਦੌਰਾਨ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਰੋਜ਼ਾਨਾ ਹਜ਼ਾਰਾਂ ਮਜ਼ਦੂਰਾਂ ਅਤੇ ਗਰੀਬ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਕਰੋੜਾਂ ਰੁਪਏ ਟਰਾਂਸਫਰ ਕਰ ਰਹੇ ਹਨ। ਇਨ੍ਹਾਂ ਹੀ ਨਹੀਂ, ਹਾਲ ਵਿਚ ਸਲਮਾਨ ਖਾਨ ਨੇ ਆਪਣੇ ਕਰੀਬੀ ਦੋਸਤ ਅਤੇ ਕਾਂਗਰਸ ਪਾਰਟੀ ਦੇ ਨੇਤਾ ਬਾਬਾ ਸਿਦੀਕੀ ਦੇ ਜਰੀਏ […]

last-tweet-of-irrfan-khan-before-death

Irrfan Khan News: ਆਪਣੇ ਮਰਨ ਤੋਂ 17 ਦਿਨ ਪਹਿਲਾ ਇਰਫਾਨ ਖਾਨ ਨੇ ਲਿਖੀ ਸੀ ਇਹ ਅੰਤਿਮ ਪੋਸਟ

Irrfan Khan News: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਇਰਫਾਨ ਖਾਨ ਦਾ ਬੀਤੇ ਦਿਨੀਂ ਮੁੰਬਈ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਨਾਲ ਪੂਰਾ ਬਾਲੀਵੁੱਡ ਹੀ ਨਹੀਂ ਸਗੋਂ ਪਾਲੀਵੁੱਡ ਅਤੇ ਟੀ.ਵੀ. ਇੰਡਸਟਰੀ ਦੇ ਸਿਤਾਰੇ ਸੋਗ ਵਿਚ ਡੁੱਬੇ ਹੋਏ ਹਨ। ਇਰਫਾਨ ਖਾਨ ਲੰਬੇ ਸਮੇਂ ਤੋਂ ਕੈਂਸਰ ਦੀ […]

rishi-kapoor-admitted-to-hospital

Bollywood News: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦੀ ਹਾਲਤ ਹੋਈ ਖ਼ਰਾਬ, ਐੱਚ.ਐੱਨ. ਰਿਲਾਇੰਸ ਹਸਪਤਾਲ ਵਿੱਚ ਭਰਤੀ

Bollywood News: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਣ ਉਨ੍ਹਾਂ ਨੂੰ ਮੁੰਬਈ ਦੇ ਐਚ.ਐਨ. ਰਿਲਾਇੰਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਿਸ਼ੀ ਕਪੂਰ ਨੂੰ ਕੈਂਸਰ ਸਬੰਧਿਤ ਸਮੱਸਿਆ ਦੇ ਚਲਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਆਈ.ਸੀ.ਯੂ. ‘ਚ ਰੱਖਿਆ ਗਿਆ ਹੈ। […]

rishi-kapoor-death-bollywood-news

Rishi Kapoor Death News: ਬਾਲੀਵੁੱਡ ਨੂੰ ਪਿਆ ਵੱਡਾ ਘਾਟਾ, ਨਹੀਂ ਰਹੇ ਅਦਾਕਾਰ ਰਿਸ਼ੀ ਕਪੂਰ

Rishi Kapoor Death News: ਦਿੱਗਜ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ। ਖ਼ਰਾਬ ਸਿਹਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ”ਉਹ ਗਿਆ, ਰਿਸ਼ੀ ਕਪੂਰ ਗਏ। ਹੁਣ ਉਸਦਾ ਦਿਹਾਂਤ […]

bollywood-actor-irrfan-khan-passes-away

Irrfan Khan Death News: ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦੀ ਕੈਂਸਰ ਦੇ ਕਾਰਨ 54 ਸਾਲ ਦੀ ਉਮਰ ਵਿੱਚ ਹੋਈ ਮੌਤ

Irrfan Khan Death News: ਆਪਣੇ ਅਦਾਕਾਰੀ ਨਾਲ ਸਾਰਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਫਿਲਮ ਅਦਾਕਾਰ ਇਰਫਾਨ ਖਾਨ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਇਰਫਾਨ ਖਾਨ ਨੇ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ 54 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਇਰਫਾਨ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਪਿਛਲੇ ਦਿਨੀਂ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ […]

bollywood-kanika-kapoor-to-donate-plasma-therapy

Bollywood News: Corona ਪੀੜਤਾਂ ਦੀ ਮੱਦਦ ਲਈ ਅੱਗੇ ਆਇਆ Bollywood, ਕਨਿਕਾ ਕਪੂਰ ਨੇ PLASMA THERAPY ਦਾਨ ਕਰਨ ਦੀ ਪੇਸ਼ਕਸ਼

Bollywood News: Coronavirus ਨੂੰ ਮਾਤ ਦੇਣ ਵਾਲੀ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਨੇ ਆਪਣੇ ਪਲਾਜ਼ਮਾ (Plasma Therapy) ਨੂੰ ਹੋਰ Coronavirus ਮਰੀਜ਼ਾਂ ਦੇ ਇਲਾਜ ਲਈ ਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ।ਲਖਨਊ ਦੇ ਕੇ.ਜੀ.ਐੱਮ.ਯੂ. ਹਸਪਤਾਲ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕਨਿਕਾ ਕਪੂਰ ਨੂੰ ਕੁਝ ਦਿਨ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਮਿਲੀ ਹੈ ਅਤੇ ਘਰੇਲੂ ਕੁਆਰੰਟੀਨ […]

mohanlal-donates-robot-for-fighting-covid19

Bollywood News: Corona ਨਾਲ ਲੜ੍ਹਨ ਲਈ ਅੱਗੇ ਆਈ ਫਿਲਮ ਇੰਡਸਟਰੀ, ਅਭਿਨੇਤਾ ਮੋਹਨਲਾਲ ਨੇ ਰੋਬੋਟ ਕੀਤਾ ਦਾਨ

Bollywood News: ਕੇਰਲਾ ਦੀ COVID-19 ਵਿਰੁੱਧ ਜੰਗ ਵਿਚ ਹੱਥ ਵਧਾਉਂਦਿਆਂ ਅਭਿਨੇਤਾ ਮੋਹਨਲਾਲ ਦੀ ਵਿਸ਼ਵਾਸੰਥੀ ਫਾਊਂਡੇਸ਼ਨ ਨੇ ਬੀਤੇ ਦਿਨੀਂ ਕਲਾਮਸੇਰੀ ਵਿਖੇ ਏਰਨਾਕੁਲਮ ਮੈਡੀਕਲ ਕਾਲਜ ਨੂੰ ਵੱਖ-ਵੱਖ ਵਾਰਡ ਲਈ ਆਟੋਮੈਟਿਕ ਕੰਮ ਕਰਨ ਵਾਲਾ ਰੋਬੋਟ ਦਾਨ ਕੀਤਾ ਹੈ। KARMI-Bot ASIMOV ਰੋਬੋਟਿਕਸ ਵਲੋਂ ਵਿਕਸਤ ਕੀਤਾ ਗਿਆ ਹੈ। ਰੋਬੋਟ ਨੂੰ ਵਿਸ਼ਵਸੰਥੀ ਫਾਊਂਡੇਸ਼ਨ ਦੇ ਡਾਇਰੈਕਟਰ ਮੇਜਰ ਰਵੀ ਤੇ ਵੀਨੂ ਕ੍ਰਿਸ਼ਣਨ ਨੇ […]

vidya-balan-donate-2500-ppe-kits-and-16-lakh-rupees

Bollywood News: Corona ਪੀੜਤਾਂ ਲਈ ਅੱਗੇ ਆਈ ਵਿਦਿਆ ਬਾਲਨ, ਦਾਨ ਕੀਤੀਆਂ 2500 PPE ਕਿੱਟਾਂ ਅਤੇ 16 ਲੱਖ ਰੁਪਏ

ਕੋਰੋਨਾ ਵਾਇਰਸ ਨਾਲ ਲੜਨ ਲਈ ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੇ ਹਾਲ ਹੀ ਵਿਚ ਹੈਲਥ ਵਰਕਰਸ ਲਈ ਮਦਦ ਦਾ ਹੱਥ ਵਧਾਇਆ ਸੀ। ਹੁਣ ਉਨ੍ਹਾਂ ਨੇ ਇਕ ਵਾਰ ਫਿਰ ਮਦਦ ਦਾ ਵਧਾਉਂਦੇ ਹੋਏ ਡੋਨੇਸ਼ਨ ਲਈ ਵੱਡੀ ਰਕਮ ਦਿੱਤੀ ਹੈ। ਵਿਦਿਆ ਬਾਲਨ ਨੇ ਇੰਸਟਾਗ੍ਰਾਮ ਦੇ ਜਰੀਏ ਦੱਸਿਆ ਹੈ ਕਿ ਉਨ੍ਹਾਂ ਨੇ ਜ਼ਰੂਰਤਮੰਦਾਂ ਦੀ ਮਦਦ ਲਈ ਫੰਡ ਇਕੱਠਾ ਕੀਤਾ […]

shah-rukh-khan-distributed-25-thousands-ppe-kits

Shahrukh Khan News: Corona ਪੀੜਤਾਂ ਦੀ ਮੱਦਦ ਲਈ ਅੱਗੇ ਆਏ ਸ਼ਾਹਰੁਖ ਖਾਨ, ਵੰਡੀਆਂ 25000 ਪੀਪੀ ਕਿੱਟਾਂ

Shahrukh Khan News: ‘Coronavirus’ ਨੇ ਪੂਰੇ ਦੇਸ਼ ਵਿਚ ਤਬਾਹੀ ਮਚਾਈ ਹੋਈ ਹੈ। ਇਸ ਜਾਨਲੇਵਾ ਵਾਇਰਸ ਦੀ ਲਪੇਟ ਵਿਚ 9 ਹਜ਼ਾਰ ਤੋਂ ਵੱਧ ਲੋਕ ਆ ਚੁੱਕੇ ਹਨ ਅਤੇ ਮੌਤਾਂ ਦੀ ਗਿਣਤੀ 324 ਦੇ ਕਰੀਬ ਪਹੁੰਚ ਗਈ ਹੈ। ਪਿਛਲੇ 24 ਘੰਟੇ ਵਿਚ 905 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਦੋਂਕਿ 51 ਲੋਕਾਂ ਦੀ ਮੌਤ ਹੋ ਗਈ। ਇਸ […]

Badshah Pays to Original Writer of Genda Phool Lyrics

Lyrics ਚੋਰੀ ਵਿਵਾਦ : Badshah ਨੇ ਗੇਂਦਾ ਫੂਲ ਦੇ ਅਸਲ ਲੇਖਕ ਨੂੰ ਦਿੱਤੇ ਇੰਨੇ ਲੱਖ ਰੁਪਏ

ਸਿੰਗਰ-ਰੈਪਰ ਬਾਦਸ਼ਾਹ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗਾਣਾ ਗੇਂਦਾ ਫੂਲ ਲਿਰਿਕਸ ਚੋਰੀ ਦੇ ਦੋਸ਼ਾਂ ਕਾਰਨ ਵਿਵਾਦਾਂ ਵਿੱਚ ਹੈ। ਇਹ ਗਾਣਾ ਆਨ ਲਾਈਨ ਹਿੱਟ ਹੋਇਆ ਪਰ ਬਾਦਸ਼ਾਹ ਉੱਤੇ ਬੰਗਲਾ ਰਾਈਟਰ ਦੀ ਲਾਈਨ ਚੋਰੀ ਕਰਨ ਅਤੇ ਉਸਨੂੰ ਕਰੈਡਿਟ ਨਾ ਦੇਣ ਦਾ ਇਲਜ਼ਾਮ ਲਗਾਇਆ ਗਿਆ। ਇਸ ਦੌਰਾਨ ਖ਼ਬਰ ਇਹ ਹੈ ਕਿ ਬਾਦਸ਼ਾਹ ਨੇ ਅਸਲ ਲੇਖਕ ਨੂੰ ਪੰਜ […]

urvashi-rautela-supported-to-kanika-kapoor

Bollywood News: Kanika Kapoor ਦੇ ਸਮਰਥਨ ਵਿਚ ਬੋਲੀ Urvashi Rautela, ਵਾਇਰਸ ਕਿਸੇ ਵੀ ਵਰਗ ਨੂੰ ਟਾਰਗੇਟ ਨਹੀਂ ਕਰਦਾ

Bollywood News: ਬਾਲੀਵੁੱਡ ਦੀ ਮਸ਼ਹੂਰ ਪਲੇਬੈਕ ਗਾਇਕਾ Kanika Kapoor ਪਿਛਲੇ ਮਹੀਨੇ Corona ਸਕਾਰਾਤਮਕ ਪਾਈ ਗਈ ਸੀ। ਉਦੋਂ ਤੋਂ Kanika Kapoor ਲਗਾਤਾਰ ਸੁਰਖੀਆਂ ‘ਚ ਰਹੀ ਹੈ। ਹੁਣ ਤੱਕ ਉਸ ਦਾ ਪੰਜ ਵਾਰ ਟੈਸਟ ਕੀਤਾ ਗਿਆ ਹੈ ਪਰ ਉਹ ਹਰ ਵਾਰ Corona ਪਾਜ਼ੀਟਿਵ ਪਾਇਆ ਗਿਆ ਹੈ। ਕਨਿਕਾ ਨੂੰ ਗੈਰ ਜ਼ਿੰਮੇਵਾਰਾਨਾ ਵਿਵਹਾਰ ਤੋਂ ਲੈ ਕੇ ਕਿਸੇ ਹੋਰ ਦੀ […]

Kanika Kapoor Fourth Tested Corona Virus Postive

Kanika Kapoor ਦਾ ਚੌਥਾ Corona ਟੇਸਟ ਵੀ ਆਇਆ ਪੋਜ਼ੀਟਿਵ, ਘਰ ਵਾਲਿਆਂ ਨੂੰ ਫ਼ਿਕਰ

ਗਾਇਕਾ ਕਨਿਕਾ ਕਪੂਰ ਬਾਰੇ ਬੁਰੀ ਖਬਰ ਸਾਹਮਣੇ ਆਈ ਹੈ। ਕਨਿਕਾ ਕਪੂਰ ਜੋ ਕਿ ਕਈ ਦਿਨਾਂ ਤੋਂ ਡਾਕਟਰਾਂ ਦੀ ਨਿਗਰਾਨੀ ਹੇਠ ਹੈ, ਉਸਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ ਹੈ। ਕਨਿਕਾ ਕਪੂਰ ਦਾ ਚੌਥਾ ਟੈਸਟ ਵੀ ਪੋਜ਼ੀਟਿਵ ਪਾਇਆ ਗਿਆ ਹੈ। ਚੌਥੀ ਵਾਰ ਕੋਰੋਨਾ ਨੂੰ ਪੋਜ਼ੀਟਿਵ ਪਾਏ ਜਾਣ ਤੋਂ ਬਾਅਦ ਕਨਿਕਾ ਕਪੂਰ ਦਾ ਪਰਿਵਾਰ ਬਹੁਤ ਪਰੇਸ਼ਾਨ ਹੋ […]