1. ਦੀਪਿਕਾ ਪਾਦੁਕੋਣ, ਐਸ਼ਵਰਿਆ ਰਾਏ ਬੱਚਨ ਤੇ ਸੋਨਮ ਕਪੂਰ ਤੋਂ ਬਾਅਦ ਹੁਣ ਅਦਾਕਾਰਾ ਮਲਿਕਾ ਸ਼ੇਰਾਵਤ ਨੇ ਕਾਨਜ਼ ਮੇਲੇ ਵਿੱਚ ਸ਼ਿਰਕਤ ਕੀਤੀ ਹੈ।
2. ਮਲਿਕਾ ਸ਼ੇਰਾਵਤ ਕਾਨਜ਼ ਦੇ ਰੈੱਡ ਕਾਰਪੈਟ ‘ਤੇ ਬੇਹੱਦ ਗਲੈਮਰੈਸ ਅੰਦਾਜ਼ ਵਿੱਚ ਪਹੁੰਚੀ।
3. ਇਸ ਦੌਰਾਨ ਮਲਿਕਾ ਨੇ ਫਰੰਟ ਤੋਂ ਡੀਪ ਗਾਊਨ ਪਾਇਆ ਸੀ।
4. ਮਲਿਕਾ ਨੇ ਟੋਨੀ ਵਾਰ ਦੀ ਆਊਟਫਿਟ ਪਾਈ ਸੀ।
ਇਹ ਵੀ ਪੜ੍ਹੋ : ਖ਼ਤਰਨਾਕ ਵਰਕ-ਆਉਟ ਕਰਦੇ ਹੋਏ ਮਲਾਇਕਾ ਅਰੋੜਾ ਦਾ ਵੀਡੀਓ ਆਇਆ ਸਾਹਮਣੇ, ਦੇਖਕੇ ਤੁਸੀ ਵੀ ਹੋ ਜਾਓਗੇ ਹੈਰਾਨ
5. ਇਸ ਡ੍ਰੈਸ ਨਾਲ ਮਲਿਕਾ ਨੇ ਹੈਵੀ ਈਅਰਿੰਗ ਪਾਏ ਸੀ।
6. ਇਸ ਤੋਂ ਪਹਿਲਾਂ ਵੀ ਮਲਿਕਾ ਕਈ ਵਾਰ ਕਾਨਜ਼ ਵਿੱਚ ਸ਼ਿਰਕਤ ਕਰ ਚੁੱਕੀ ਹੈ।
7. ਹਰ ਵਾਰ ਹੀ ਮਲਿਕਾ ਆਪਣੇ ਅੰਦਾਜ਼ ਨਾਲ ਸਭ ਦਾ ਦਿਲ ਜਿੱਤ ਲੈਂਦੀ ਹੈ।
Source:AbpSanjha