ਆਖਰਕਾਰ, ਕਿਉਂ ਕਰੀਨਾ ਕਪੂਰ ਨੌਜਵਾਨ ਮੁੰਡਿਆਂ ਨਾਲ ਰੋਮਾਂਸ ਕਰਨਾ ਚਾਹੁੰਦੀ ਹੈ, ਜਾਣੋ

kareena-kapoor-wants-to-romance-with-young-boys

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਕਰੀਨਾ ਕਪੂਰ ਦੀ ਫਿਲਮ ‘Good Newwz’ ਹਾਲ ਹੀ ‘ਚ ਰਿਲੀਜ਼ ਹੋਈ ਹੈ। ਕਰੀਨਾ ਕਪੂਰ ਦੋ ਦਹਾਕਿਆਂ ਤੋਂ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕਰ ਰਹੀ ਹੈ। ਕਰੀਨਾ ਪਹਿਲਾਂ ਨਾਲੋਂ ਕੁੱਝ ਨਵਾਂ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹੈ। ਕਰੀਨਾ ਨੇ ਕਿਹਾ, “ਜਦੋਂ ਮੈਂ ਬੁੱਢੀ ਹੋ ਜਾਵਾਂਗੀ ਤਾਂ ਮੈਂ ਇੱਕ ਅਜਿਹਾ ਰੋਲ ਨਿਭਾਉਣਾ ਚਾਹੁੰਦੀ ਹਾਂ ਜਿਸ ਦੇ ਵਿੱਚ ਇੱਕ ਵੱਡੀ ਉਮਰ ਦੀ ਔਰਤ ਇੱਕ ਘੱਟ ਉਮਰ ਦੇ ਨੌਜਵਾਨ ਨਾਲ ਰੋਮਾਂਸ ਕਰਦੀ ਹੈ।”

kareena-kapoor-wants-to-romance-with-young-boys

kareena-kapoor-wants-to-romance-with-young-boys

ਕਰੀਨਾ ਨੇ ਕਹਿਣਾ ਕਿ ਜਿਸ ਤਰਾਂ ਦੋ ਅਲੱਗ-ਅਲੱਗ ਪੀੜ੍ਹੀਆਂ ਦੇ ਲੋਕ ਪਿਆਰ ਦੇ ਵਿੱਚ ਪੈ ਜਾਂਦੇ ਹਨ। ਤੁਸੀਂ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੀ ਉਦਾਹਰਣ ਲੈ ਸਕਦੇ ਹੋ। ਮੈਂ ਅਤੇ ਸੈਫ ਵੀ ਵੱਖ ਵੱਖ ਪੀੜ੍ਹੀਆਂ ਵਿਚੋਂ ਹਾਂ। ਇਸ ਵਿਚ ਕੋਈ ਵੱਡੀ ਗੱਲ ਨਹੀਂ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ