ਕੰਗਨਾ ਰਣੌਤ ਦੇ ਨਿਸ਼ਾਨੇ ‘ਤੇ ਬਾਲੀਵੁੱਡ ਦੇ ਇਹ ਵੱਡੇ ਸਟਾਰਸ, ਡਰੱਗ ਟੈਸਟ ਕਰਾਉਣ ਦੀ ਕੀਤੀ ਮੰਗ

kangana ranaut demands drugs test of these star actors

ਬਾਲੀਵੁੱਡ ਐਕਟ੍ਰੈੱਸ ਕੰਗਨਾ ਰਣੌਤ ਨੇ ਫਿਲਮ ਉਦੋਯਗ ਦੇ ਕਲਾਕਾਰ ਦਾ ਨਾਂ ਲੈਕੇ ਉਨਾਂ ਨੂੰ ਅਪੀਲ ਕੀਤੀ ਹੈ। ਕੀ ਉਹੋ ਅਪਣੇ ਖੂਨ ਦੀ ਜਾਂਚ ਕਰਵਾਉਣਾ। ਕੰਗਨਾ ਨੇ ਆਪਣੇ ਟਵੀਟ ਵਿੱਚ ਕਿਹਾ ਕੀ ਰਣਵੀਰ ਸਿੰਘ ,ਰਣਬੀਰ ਕਪੂਰ ,ਅਯਾਨ ਮੁਖਰਜੀ ਅਤੇ ਵਿੱਕੀ ਕੌਸਲ ਨੂੰ ਅਪੀਲ ਕੀਤੀ ਹੈ ਕੀ ਡਰੱਗ ਟੈਸਟ ਲਈ ਉਹੋ ਅਪਣੇ ਖ਼ੂਨ ਦੇ ਨਮੂਨੇ ਦੇਣ।

ਕੰਗਨਾ ਨੇ ਅਪਣੇ ਟਵੀਟ ਵਿੱਚ ਕਿਹਾ ਕੀ ਇਸ ਗੱਲ ਦੀ ਅਫਵਾਹ ਹੈ ਕੀ ਇਹ ਕੋਕੀਨ ਦੇ ਆਦੀ ਹਨ। ਮੈਂ ਚਾਹੁੰਦੀ ਹਾਂ ਕੀ ਇਹ ਅਫਵਾਹਾਂ ਖੱਤਮ ਹੋਣ। ਲੱਖ ਲੋਕ ਉਨ੍ਹਾਂ ਦੇ ਨਮੂਨੇ ਸਹੀ ਆਉਣ ਨਾਲ ਉਨ੍ਹਾਂ ਤੋਂ ਪ੍ਰੇਰਿਤ ਹੋਣਗੇ।”

Punjabi News Online  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ