ਮਸ਼ਹੂਰ ਗਾਇਕ ਰਾਜਨ ਮਿਸ਼ਰਾ ਦੀ ਕੋਵਿਡ-19 ਕਾਰਨ ਮੌਤ

Famous-singer-Rajan-mishra-dies-due-to-covid-19

ਰਾਜਨ ਮਿਸ਼ਰਾ ਦੀ ਐਤਵਾਰ ਨੂੰ ਕੋਰੋਨਾ ਕਾਰਨ ਦਿੱਲੀ ਵਿੱਚ ਦੇਹਾਂਤ ਹੋ ਗਿਆ । ਉਹਨਾਂ ਨੂੰ ਬਚਾਉਣ ਦੇ ਲਈ ਡਾਕਟਰਾਂ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਾਰੇ ਯਤਨਾਂ ਦੇ ਬਾਵਜੂਦ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। । ਐਤਵਾਰ ਸ਼ਾਮ ਕਰੀਬ ਸਾਢੇ ਛੇ ਵਜੇ ਉਹਨਾਂ ਨੇ ਆਖਰੀ ਸਾਹ ਲੈ। ਉਹਨਾਂ ਦੀ ਉਮਰ ਉਸਨੇ 70 ਸਾਲ ਸੀ।

ਰਾਜਨ ਮਿਸ਼ਰਾ ਬਨਾਰਸ ਘਰਾਨਾ ਦੇ ਪ੍ਰਸਿੱਧ ਗਾਇਕ ਪੰਡਿਤ ਰਾਜਨ ਮਿਸ਼ਰਾ ਊਨਾ ਦੇ ਭਰਾ ਨਾਲ ਇਕ ਪ੍ਰਸਿੱਧ ਜੋੜੀ ਸੀ , ਉਹਨਾਂ ਦੀ ਗਾਇਕੀ ਦੁਨੀਆ ਭਰ ‘ਚ ਕਿਸੇ ਤਾਰੁਖ ਦੀ ਮੁਹਤਾਜ਼ ਨਹੀਂ ਸੀ।

ਰਾਜਨ ਮਿਸ਼ਰਾ ਨੂੰ ਭਾਰਤ ਸਰਕਾਰ ਵੱਲੋਂ ਸਾਲ 2007 ‘ਚ ਪੱਧਮਭੂਸ਼ਨ ਨਾਲ ਸੰਬੋਧਿਤ ਕੀਤਾ ਗਿਆ ਸੀ। ਉਹਨਾਂ ਸਾਲ 1978 ‘ਚ ਪਹਿਲੀ ਵਾਰ ਸ਼੍ਰੀ ਲੰਕਾਂ ਚ ਸਮਾਗਮ ਕੀਤਾ ਸੀ। ਇਸ ਤੋਂ ਬਾਅਦ ਉਹਨਾਂ ਦੇਸ਼ਾਂ ਵਿਦੇਸ਼ਾਂ ‘ਚ ਆਪਣਾ ਸੰਗੀਤ ਦਰਸਾਇਆ ਅਤੇ ਦੁਨੀਆ ਦੇ ਦਿਲਾਂ ‘ਚ ਰਾਜ ਕੀਤਾ ।

ਰਾਜਨ ਅਤੇ ਸਾਜਨ ਮਿਸ਼ਰਾ ਦੋਵੇਂ ਭਰਾ ਸਨ ਅਤੇ ਮਿਲ ਕੇ ਕਲਾ ਦਾ ਪ੍ਰਦਰਸ਼ਨ ਕਰਦੇ ਸਨ। ਦੋਵਾਂ ਭਰਾਵਾਂ ਨੇ ਪੂਰੀ ਦੁਨੀਆ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਪੰਡਿਤ ਰਾਜਨ ਅਤੇ ਸਾਜਨ ਮਿਸ਼ਰਾ ਦਾ ਮੰਨਣਾ ਸੀ ਕਿ ਜਿਵੇਂ ਮਨੁੱਖੀ ਸਰੀਰ ਪੰਜ ਤੱਤਾਂ ਨਾਲ ਬਣਿਆ ਹੈ, ਸੰਗੀਤ ਦੇ ਸਾਰੇ ਸੱਤ ਸਾਰੇਗਾਮਪਾਧਨੀਸਾ’ ਜਾਨਵਰਾਂ ਅਤੇ ਪੰਛੀਆਂ ਦੀ ਆਵਾਜ਼ ਦੁਆਰਾ ਰਚੇ ਗਏ ਹਨ ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ